Guess Who: ਬਚਪਨ ਦੀ ਤਸਵੀਰ 'ਚ ਲੁਕੀ ਹੋਈ ਹੈ ਖੂਬਸੂਰਤ ਅਦਾਕਾਰਾ, ਪਹਿਚਾਣਿਆ ਕੌਣ?
Published : Jul 18, 2024, 1:07 pm IST
Updated : Jul 18, 2024, 1:07 pm IST
SHARE ARTICLE
Guess who do you remember Urvashi Rautela in his childhood pic
Guess who do you remember Urvashi Rautela in his childhood pic

Guess Who:ਜੇਕਰ ਅੱਜ ਦੇਖਿਆ ਜਾਵੇ ਤਾਂ ਇਹ ਅਦਾਕਾਰਾ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ।

Guess who do you remember Urvashi Rautela in his childhood pic: ਪ੍ਰਸ਼ੰਸਕ ਬਾਲੀਵੁੱਡ ਸੈਲੇਬਸ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਬਹੁਤ ਉਤਸੁਕ ਰਹਿੰਦੇ ਹਨ। ਇਹ ਜਾਣਨ ਦਾ ਕਾਫੀ ਕ੍ਰੇਜ਼ ਹੈ ਕਿ ਉਨ੍ਹਾਂ ਦਾ ਫੇਵਰੇਟ ਸਟਾਰ ਬਚਪਨ 'ਚ ਕਿਵੇਂ ਦਿਖਦਾ ਸੀ ਜਾਂ ਉਹ ਕਿੱਥੇ ਪੜ੍ਹਦਾ ਸੀ। ਅਜਿਹੀਆਂ ਸਾਰੀਆਂ ਗੱਲਾਂ ਜਾਣਨ ਲਈ ਬਾਲੀਵੁੱਡ ਪ੍ਰੇਮੀਆਂ 'ਚ ਕਾਫੀ ਉਤਸੁਕਤਾ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਬਾਲੀਵੁੱਡ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਪਛਾਣਿਆ ਨਹੀਂ ਜਾ ਸਕਦਾ ਹੈ ਕਿ ਇਹ ਕਿਸ ਅਦਾਕਾਰ ਦੀ ਫੋਟੋ ਹੈ। 

ਇਹ ਵੀ ਪੜੋ: Faridkot News: ਫਰੀਦਕੋਟ 'ਚ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਪੰਜਾਬ ਪੁਲਿਸ ਦਾ ਮੁਲਾਜ਼ਮ ਗ੍ਰਿਫਤਾਰ

ਅਜਿਹੇ ਵਿਚ ਅਸੀਂ ਅੱਜ ਇਕ ਹੋਰ ਅਦਾਕਾਰਾ ਦੇ ਬਚਪਨ ਦੀ ਫੋਟੋ ਲੈ ਕੇ ਆਏ ਹਾਂ।  ਵਾਇਰਲ ਹੋ ਰਹੀ ਫੋਟੋ ਵਿੱਚ ਇੱਕ ਛੋਟੀ ਬੱਚੀ ਆਪਣੇ ਮਾਤਾ-ਪਿਤਾ ਨਾਲ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਜੇਕਰ ਅੱਜ ਦੇਖਿਆ ਜਾਵੇ ਤਾਂ ਇਹ ਅਦਾਕਾਰਾ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚੋਂ ਇਕ ਹੈ। ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਲੜਕੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਫੋਟੋ 'ਚ ਲੜਕੀ ਨੇ ਸਿਰ 'ਤੇ ਟੋਪੀ ਹੈ ਅਤੇ ਉਸ ਦੀ ਮਾਂ ਨੇ ਉਸ ਨੂੰ ਫੜਿਆ ਹੋਇਆ ਹੈ।

ਇਹ ਵੀ ਪੜੋ: Amritpal Singh News: ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨਾਲ ਜੁੜੀ ਵੱਡੀ ਖ਼ਬਰ  

ਕੀ ਤੁਸੀਂ  ਪਹਿਚਾਣ ਲਿਆ ਕਿ ਇਹ ਕੁੜੀ ਕੌਣ ਹੈ? ਚਲੋ ਅਸੀਂ ਤੁਹਾਨੂੰ ਦੱਸ ਦੇਈਏ ਕਿ ਉਹ ਕੋਈ ਹੋਰ ਨਹੀਂ ਬਲਕਿ ਬਾਲੀਵੁੱਡ ਦੀ ਗਲੈਮਰਸ ਅਦਾਕਾਰਾ ਉਰਵਸ਼ੀ ਰੌਤੇਲਾ ਹੈ। ਫੋਟੋ 'ਚ ਉਰਵਸ਼ੀ ਰਤੇਲਾ ਆਪਣੇ ਮਾਤਾ-ਪਿਤਾ ਨਾਲ ਨਜ਼ਰ ਆ ਰਹੀ ਹੈ। ਉਰਵਸ਼ੀ ਦੀ ਇਹ ਤਸਵੀਰ ਉਨ੍ਹਾਂ ਦੇ ਫੈਨ ਪੇਜ 'ਤੇ ਸ਼ੇਅਰ ਕੀਤੀ ਗਈ ਹੈ। ਉਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਲੈਕ ਰੋਜ਼ਜ਼ 'ਚ ਨਜ਼ਰ ਆਵੇਗੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement