ਪਤਨੀ ਨੇ ਆਮਿਰ ਦੇ ਜਨਮ ਦਿਨ ਨੂੰ ਇੰਝ ਬਣਾਇਆ ਖ਼ਾਸ
Published : Mar 15, 2018, 12:45 pm IST
Updated : Mar 19, 2018, 4:06 pm IST
SHARE ARTICLE
Amir Khan
Amir Khan

ਆਮਿਰ ਖਾਨ ਅੱਜ 53 ਸਾਲ ਦੇ ਹੋ ਗਏ ਹਨ |

 

ਬੀਤੇ ਦਿਨੀ ਬਾਲੀਵੁਡ ਦੇ ਮਿਸਟਰ ਪਰਫੈਕਟਨਿਸਟ ਆਮਿਰ ਖ਼ਾਨ ਨੇ ਆਪਣਾ 53ਵਾਂ ਜਨਮਦਿਨ ਮਨਾਇਆ। ਆਮਿਰ ਨੇ ਆਪਣਾ ਜਨਮਦਿਨ ਮਨਾਉਣ ਦੇ ਲਈ ਖ਼ਾਸ ਤੌਰ 'ਤੇ ਮੁੰਬਈ ਪਹੁੰਚੇ ਜਿਥੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਨੇ ਆਮਿਰ ਦਾ ਜਨਮਦਿਨ ਹੋਰ ਵੀ ਖ਼ਾਸ ਬਣਾ ਦਿਤਾ। ਦੱਸ ਦੇਈਏ ਕਿ ਮੁੰਬਈ ਪਹੁੰਚਣ 'ਤੇ ਆਮਿਰ ਨੂੰ ਰਿਸੀਵ ਕਰਨ ਲਈ ਉਨ੍ਹਾਂ ਦੀ ਪਤਨੀ ਕਿਰਨ ਏਅਰਪੋਰਟ ਪਹੁੰਚੀ। 
 
ਇਸ ਮੌਕੇ ਪਤਨੀ ਕਰਨ ਕਾਫੀ ਉਤਸ਼ਾਹਿਤ ਲਗ ਰਹੀ ਸੀ ਜਿਸ ਨੇ ਆਮਿਰ ਦੇ ਆਉਂਦੇ ਹੀ ਉਨ੍ਹਾਂ ਨੂੰ ਗਲ ਨਾਲ ਲਾ ਲਿਆ ਅਤੇ ਸਾਰਿਆ ਦੇ ਸਾਹਮਣੇ ਹੀ ਕਿੱਸ ਕਰ ਲਿਆ। ਇਨ੍ਹਾਂ ਹੀ ਨਹੀਂ ਕਿਰਨ ਨੇ ਆਮਿਰ ਨੂੰ ਫੁੱਲਾਂ ਦਾ ਗੁਲਦਸਤਾ ਵੀ ਦਿਤਾ। ਇਸ ਤੋਂ ਬਾਅਦ ਆਮਿਰ ਨੇ ਮੀਡੀਆ ਅਤੇ ਪਤਨੀ ਨਾਲ ਕੇਕ ਕੱਟ ਕੇ ਜਨਮਦਿਨ ਵੀ ਸੈਲੀਬ੍ਰੇਟ ਕੀਤਾ। 
 
ਤੁਹਾਨੂੰ ਦਸ ਦੇਈਏ ਕਿ ਆਮਿਰ ਅੱਜ ਕੱਲ ਜੋਧਪੁਰ 'ਚ ਫ਼ਿਲਮ ਠਗਸ ਆਫ਼ ਹਿੰਦੁਸਤਾਨ ਦੀ ਸ਼ੂਟਿੰਗ ਕਰ ਰਹੇ ਹਨ ਅਤੇ ਉਨ੍ਹਾਂ ਨੇ ਜਨਮਦਿਨ ਮੌਕੇ ਆਪਣੇ ਫੈਨਸ ਨੂੰ ਤੌਹਫਾ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਨਵਾਂ ਸੋਸ਼ਲ ਅਕਾਊਂਟ ਵੀ ਬਣਾ ਲਿਆ ਹੈ ਜਿਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਮਾਂ ਜ਼ੀਨਤ ਹੁਸੈਨ ਦੀ ਤਸਵੀਰ ਸ਼ੇਅਰ ਕੀਤੀ । ਲਾਈਵ ਹੋ ਕੇ ਆਪਣੇ ਫੈਨਸ ਨਾਲ ਗੱਲ ਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜੁਵਾਬ ਵੀ ਦਿਤੇ। 
 
ਇਨ੍ਹਾਂ ਵਿਚ ਹੀ ਆਮਿਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਜਨਮਦਿਨ ਦਾ ਜੋ ਤੋਹਫ਼ਾ ਮਿਲਿਆ ਉਹ ਪਤਨ ਅਤੇ ਬੇਟੇ ਨੇ ਮਿਲ ਕੇ ਦਿੱਤੋ ਪਰ ਉਹ ਤੋਹਫ਼ਾ ਖ਼ਾਸ ਤੋਰ ਤੇ ਕਿਰਨ ਅਤੇ ਆਮਿਰ ਦੇ ਛੋਟੇ ਬੇਟੇ ਨੂੰ ਬਹੁਤ ਪਸੰਦ ਸੀ ਅਤੇ ਉਹ ਤੋਹਫ਼ਾ ਖੁਲ੍ਹ ਦੀਆਂ ਹੀ ਲੈ ਕੇ ਬੱਝ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਨੂੰ ਜਨਮਦਿਨ ਦੀਆਂ ਮੁਬਾਰਕਾਂ ਲਈ ਖ਼ਾਸ ਧਨਵਾਦ ਵੀ ਕੀਤਾ। ਜੇਕਰ ਗੱਲ ਕੀਤੀ ਜਾਵੇ ਆਮਿਰ ਦੀਆਂ ਫ਼ਿਲਮਾਂ ਦੀ ਤਾਂ ਪਿਛਲੇ ਕੁਝ ਸਾਲ 'ਚ ਆਮਿਰ ਖਾਨ ਨੇ ਸਿੱਧ ਕਰ ਦਿੱਤਾ ਹੈ ਕਿ ਸਿਰਫ ਭਾਰਤ 'ਚ ਹੀ ਨਹੀਂ ਬਲਕਿ ਪੂਰੇ ਦੇਸ਼ 'ਚ ਉਨ੍ਹਾਂ ਦਾ ਬੋਲਬਾਲਾ ਹੈ। ਭਾਰਤ ਦੇ ਨਾਲ-ਨਾਲ ਚੀਨ 'ਚ ਵੀ ਆਮਿਰ ਦੇ ਪ੍ਰਸ਼ੰਸਕ ਅਣਗਿਣਤ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement