October Trailer : ਮੱਖੀਆਂ ਮਾਰਦੇ ਹੋਏ ਨਜ਼ਰ ਆਏ 'ਵਰੁਣ ਧਵਨ'
Published : Mar 12, 2018, 5:59 pm IST
Updated : Mar 19, 2018, 7:19 pm IST
SHARE ARTICLE
October Trailer
October Trailer

13 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਬਾਲੀਵੁਡ ਫ਼ਿਲਮ 'ਅਕਤੂਬਰ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ

 

13 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀ ਬਾਲੀਵੁਡ ਫ਼ਿਲਮ 'ਅਕਤੂਬਰ' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜੋ ਕਿ ਪਹਿਲੀ ਹੀ ਨਜ਼ਰ ਵਿਚ ਬੇਹੱਦ ਦਿਲਚਸਪ ਸ਼ਾਪ ਛੱਡ ਰਿਹਾ ਹੈ। ਇਸ ਫ਼ਿਲਮ ਦੇ ਅਹਿਮ ਕਿਰਦਾਰ ਬਾਲੀਵੁਡ ਦੇ ਬਦਰੀ ਯਾਨੀ ਕਿ ਵਰੁਣ ਧਵਨ ਅਤੇ ਬਨਿਤਾ ਸੰਧੂ ਹਨ। ਫ਼ਿਲਮ ਨਜ਼ਰ ਆ ਰਿਹਾ ਹੈ ਅਤੇ 2 ਮਿੰਟ 23 ਸਕਿੰਟ ਦੇ ਟਰੇਲਰ ਨੂੰ ਦੇਖ ਲੱਗ ਰਿਹਾ ਹੈ ਕਿ ਇਹ ਫਿਲਮ ਵਰੁਣ ਦੀਆਂ ਸਾਬਕਾ ਫ਼ਿਲਮਾਂ ਨਾਲੋਂ ਇਕ ਦਮ ਵੱਖ ਹੋ ਸਕਦਾ ਹੈ। 
 
 
 ਫਿਲਮ ਦੇ ਟਰੇਲਰ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਵਰੁਣ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਵਰੁਣ ਦੇ ਕਿਰਦਾਰ ਦਾ ਨਾਂ ਫਿਲਮ 'ਚ ਡੈਨ ਹੈ। ਜੋ ਕਿ ਫਿਲਮ ਦੇ ਵਿਚ ਕੁਝ ਖੋਏ ਖੋਏ ਜਿਹੇ ਨਜ਼ਰ ਆ ਰਹੇ ਹਨ।   
 

ਦੱਸਣਯੋਗ ਹੈ ਕਿ ਫਿਲਮ 'ਚ ਆਪਣੇ ਕਿਰਦਾਰ ਨੂੰ ਬਾਖੂਬੀ ਨਿਭਾਉਣ ਦੇ ਲਈ ਵਰੁਣ ਪੂਰਾ ਇਕ ਹਫਤਾ ਸੋਏ ਨਹੀਂ ਸਨ। ਫਿਲਮ ਦੇ ਵਿਚ ਅਜੀਬੋ ਗਰੀਬ ਸਵਾਲ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਹਨਾਂ ਦਾ ਇਕ ਡਾਇਲਾਗ ਲੋਕਾਂ ਚ ਕਾਫੀ ਚਰਚਾ ਬਤੋਰ ਰਿਹਾ ਹੈ ਜਦ ਉਹ ਕਹਿੰਦੇ ਹਨ ਕਿ 'ਸਰ ਮੈਂ ਮੱਖੀਆਂ ਮਾਰਨ ਲਈ ਨਹੀਂ ਆਇਆ ਸੀ। ਇਸ ਦੀ ਸਲਾਹ ਵਰੁਣ ਨੂੰ ਖੁਦ ਸੁਜੀਤ ਸਰਕਾਰ ਨੇ ਹੀ ਦਿਤੀ ਸੀ। 
 
 
 ਸੁਜੀਤ ਨੇ ਇਸ ਫਿਲਮ ਬਾਰੇ ਦਸਦਸੀਆਂ ਕਿਹਾ ਸੀ ਕਿ ਇਹ ਫਿਲਮ ਪਿਆਰ ਤੇ ਨਹੀਂ ਹੈ ਬਲਕਿ ਪਿਆਰ ਦੇ ਲਈ ਚੁਕੇ ਗਏ ਅਹਿਮ ਕਦਮ ਬਾਰੇ ਹੈ। ਵਰੁਣ ਵੀ ਕਹਿੰਦੇ ਹਨ ਕਿ ਸੁਜੀਤ ਨੇ ਸਹੀ ਸਮੇਂ ਮੇਰੀ ਜ਼ਿੰਦਗੀ ਚ ਆਕੇ ਮੇਰੀ ਜ਼ਿੰਦਗੀ ਬਦਲ ਦਿਤੀ ਹੈ। ਮੈਂ ਪਹਿਲੀ ਵਾਰ ਸੁਜੀਤ ਨਾਲ ਕੰਮ ਕੀਤਾ ਹੈ ਅਤੇ ਬਹੁਤ ਕੁਝ ਸਿਖਿਆ ਹੈ।  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement