ਲੋਕਸਭਾ ਚੋਣ: ਕਰੀਨਾ ਕਪੂਰ ਨੂੰ ਇਸ ਸ਼ਹਿਰ ਤੋਂ ਕਾਂਗਰਸ ਉਮੀਦਵਾਰ ਬਣਾਉਣ ਦੀ ਮੰਗ
Published : Jan 21, 2019, 6:12 pm IST
Updated : Jan 21, 2019, 6:15 pm IST
SHARE ARTICLE
Kareena Kapoor Khan
Kareena Kapoor Khan

2019 ਲੋਕਸਭਾ ਚੋਣਾਂ ਨੂੰ ਵੇਖਦਿਆਂ ਸਾਰੀ ਪਾਰਟੀਆਂ ਨੇ ਅਪਣੀਆਂ ਕਮਰ ਕੱਸ ਲਈ ਹੈ ਅਤੇ ਪਹਿਲਾਂ ਹੀ ਅਪਣੀ ਪਸੰਦ ਹਾਈਕਮਾਨ ਤੱਲ ਪਹੁੰਚਾਉਣੀ ਸ਼ੁਰੂ ਕਰ ਦਿਤੀ ਹੈ। ਮਿਲੀ ....

ਨਵੀਂ ਦਿੱਲੀ: 2019 ਲੋਕਸਭਾ ਚੋਣਾਂ ਨੂੰ ਵੇਖਦਿਆਂ ਸਾਰੀ ਪਾਰਟੀਆਂ ਨੇ ਅਪਣੀਆਂ ਕਮਰ ਕੱਸ ਲਈ ਹੈ ਅਤੇ ਪਹਿਲਾਂ ਹੀ ਅਪਣੀ ਪਸੰਦ ਹਾਈਕਮਾਨ ਤੱਲ ਪਹੁੰਚਾਉਣੀ ਸ਼ੁਰੂ ਕਰ ਦਿਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਬਾਲੀਵੁੱਡ ਐਕਟਰਸ ਕਰੀਨਾ ਕਪੂਰ ਖ਼ਾਨ ਵੀ ਭਾਜਪਾ ਖਿਲਾਫ ਮੈਦਾਨ ‘ਚ ਉਤਰ ਸਕਦੀ ਹੈ। ਰਾਜਸਥਾਨ, ਮੱਧਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਵਿਧਾਨਸਭਾ ਚੋਣਾਂ ਤੋਂ ਬਾਅਦ ਕਾਂਗਰਸ ਲੋਕਸਭਾ ਚੋਣਾਂ ਨੂੰ ਜਿੱਤ ‘ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।

Kareena Kapoor KhanKareena Kapoor Khan

ਅਜਿਹੇ ‘ਚ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਜਾਣਕਾਰੀ ਮੁਤਾਬਕ ਕਾਂਗਰਸ ਦੇ ਕੁਝ ਮੈਂਬਰਾਂ ਦਾ ਮਨਣਾ ਹੈ ਕਿ ਭੋਪਾਲ ਲੋਕਸਭਾ ਸੀਟ ਨੂੰ ਜਿੱਤਣ ਲਈ ਕਾਂਗਰਸ ਨੂੰ ਕਰੀਨਾ ਕਪੂਰ ਨੂੰ ਟਿਕਟ ਦੇਣੀ ਚਾਹੁੰਦੀ ਹੈ। ਕਿਉਂਕਿ ਭੋਪਾਲ ਭਾਜਪਾ ਦਾ ਮਜਬੂਤ ਕਿਲ੍ਹਾ ਹੈ। ਜਿਸ ‘ਤੇ ਜਿੱਤ ਹਾਸਲ ਕਰਨ ਲਈ ਕਾਂਗਰਸ ਨੂੰ ਕਰੀਨਾ ਦੀ ਚੰਗੀ ਫੈਨ ਫੋਲੋਇੰਗ ਹੋਣ ਦਾ ਫਾਈਦਾ ਮਿਲ ਸਕਦਾ ਹੈ।

Kareena Kapoor KhanKareena Kapoor Khan

ਇਸ ਦੇ ਨਾਲ ਹੀ ਕਰੀਨਾ ਪਟੌਦੀ ਖਾਨਦਾਨ ਦੀ ਬਹੂ ਹੈ ਅਤੇ ਕਾਂਗਰਸ ਨੂੰ ਪੁਰਾਣੇ ਭੋਪਾਲ ‘ਚ ਇਸ ਦਾ ਫਾਈਦਾ ਮਿਲੇਗਾ। ਇਸ ਤੋਂ ਇਲਾਵਾ ਮਹਿਲਾ ਹੋਣ ਕਰਕੇ ਵੀ ਕਰੀਨਾ ਨੂੰ ਕਾਫੀ ਵੋਟ ਮਿਲ ਜਾਣਗੇ। ਨਵਾਬ ਪਟੌਦੀ ਭੋਪਾਲ ਤੋਂ ਚੋਣ ਲੱੜ੍ਹ ਚੁੱਕੇ ਹਨ ਜਿਸ ‘ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਸੰਦਾਂ ਦਾ ਕਹਿਣਾ ਹੈ ਕਿ ਇਸ ਮੰਗ ਨੂੰ ਲੈ ਕੇ ਉਹ ਜਲਦੀ ਹੀ ਮੁੱਖ ਮੰਤਰੀ ਕਮਲਨਾਥ ਨਾਲ ਮੁਲਾਕਾਤ ਕਰਨਗੇ।

ਇਸ ‘ਤੇ ਕਰੀਨਾ ਕਪੂਰ ਖ਼ਾਨ ਨੇ ਅਜੇ ਤਕ ਕੋਈ ਆਫੀਸ਼ੀਅਲ ਬਿਆਨ ਨਹੀਂ ਦਿੱਤਾ ਹੈ। ਉਧਰ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਕੁਝ ਵੀ ਕਰ ਲਵੇ ਲੋਕਾਂ ਦਾ ਯਕੀਨ ਅੱਜ ਵੀ ਭਾਜਪਾ ‘ਤੇ ਹੈ ਅਤੇ ਜਨਤਾ ਭਾਜਪਾ ਨੂੰ ਹੀ ਵੋਟ ਦਵੇਗੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM

Karamjit Anmol Latest Interview- ਦਿਲ ਬਹਿਲਾਨੇ ਕੇ ਲਿਏ ਖਿਆਲ ਅੱਛਾ ਹੈ ਗਾਲਿਬ | Latest Punjab News

24 Apr 2024 9:33 AM

Big Breaking: ਸਾਂਪਲਾ ਪਰਿਵਾਰ 'ਚ ਆਪ ਨੇ ਲਾਈ ਸੰਨ, ਦੇਖੋ ਕੌਣ ਚੱਲਿਆ 'ਆਪ' 'ਚ, ਵੇਖੋ LIVE

24 Apr 2024 9:10 AM
Advertisement