'ਤੇਰੀ ਅੱਖੀਆਂ ਕਾ ਯੋ ਕਾਜਲ... ਗੀਤ 'ਤੇ ਵੇਸਟਇੰਡੀਜ਼ ਦੇ ਕ੍ਰਿਕਟ ਸਟਾਰ ਨੇ ਲਗਾਏ ਠੁਮਕੇ
Published : Apr 23, 2018, 8:25 pm IST
Updated : Apr 23, 2018, 8:25 pm IST
SHARE ARTICLE
sapna cries
sapna cries

ਇਨ੍ਹਾਂ ਹੀ ਨਹੀਂ ਇਹ ਗੀਤ ਉਂਝ ਵੀ ਕਾਫੀ ਮਸ਼ਹੂਰ ਹੈ

ਸਟਇੰਡੀਜ਼ ਦੇ ਕ੍ਰਿਕਟ ਸਟਾਰ ਤੇਜ਼ ਗੇਂਦਬਾਜ਼ ਕ੍ਰਿਸ ਗੇਲ ਜਿੰਨਾ ਖੇਡ 'ਤੇ ਮੈਦਾਨ 'ਚ ਚੋਕੇ ਅਤੇ ਛੱਕਿਆ ਨਾਲ ਧਮਾਲ ਮਚਾਉਂਦੇ ਹਨ ਉਨ੍ਹਾਂ ਹੀ ਉਹ ਐਂਟਰਟੈਂਨਮੈਂਟ ਖੇਤਰ 'ਚ ਵੀ ਬਹੁਤ ਮਸ਼ਹੂਰ ਹਨ। ਜਿਸ ਦੀ ਤਾਜ਼ਾ ਮਿਸਾਲ ਅੱਜ ਉਸ ਵੇਲੇ ਸਾਹਮਣੇ ਆਈ ਜਦ ਕ੍ਰਿਸ ਦੀ ਇਕ ਡਾਂਸਿੰਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ । ਇਸ ਵੀਡੀਓ 'ਚ ਕ੍ਰਿਸ ਗੇਲ ਕਿਸੇ ਇੰਗਲਿਸ਼ ਗੀਤ 'ਤੇ ਨਹੀਂ ਬਲਕਿ ਬਿਗ ਬਾਸ 11 ਦੀ ਪ੍ਰਤੀਭਾਗੀ ਅਤੇ ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਮਸ਼ਹੂਰ ਗੀਤ 'ਤੇਰੀ ਆਖੋਂ ਕਾ ਕਾਜ਼ਲ...' 'ਤੇ ਪਰਫਾਰਮੈਂਸ ਕਰਦੇ ਨਜ਼ਰ ਆ ਰਹੇ ਹਨ।

https://www.instagram.com/p/Bh5zhwgj8pW/?taken-by=itssapnachoudhary

ਖਾਸ ਗੱਲ ਇਹ ਹੈ ਕਿ ਇਹ ਵੀਡੀਓ ਸਪਨਾ ਨੇ ਖੁਦ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਹੈ ਕਿ ਉਸਨੇ ਇਸਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਸਪਨਾ ਨੇ ਗੀਤ ਸ਼ੇਅਰ ਕਰਦੇ ਹੋਏ ਲਿਖਿਆ, ''Look what I found on Internet. @chrisgayle333 You are such a good Dancer''।cries dancing on sapna cries dancing on sapna

ਦਸ ਦਈਏ ਕਿ ਵੀਡੀਓ ਦੇਖ ਕੇ ਲਗਦਾ ਹੀ ਨਹੀਂ ਕਿ ਉਹ ਕਿਸੇ ਖੇਡ ਨਾਲ ਤਾਲੁਕ ਰੱਖਦੇ ਹਨ ਬਲਕਿ ਇੰਝ ਲਗਦਾ ਹੈ ਕਿ ਉਨ੍ਹਾਂ ਨੂੰ ਗੀਤ ਦੇ ਬੋਲ ਇਨੇ ਸਮਝ ਆ ਰਹੇ ਹਨ ਕਿ ਉਹ ਇਸ ਤੇ ਇਕ ਦਮ ਪਰਫੈਕਟ ਵਾਲੀ ਕਰਿਓਗ੍ਰਾਫੀ ਕਰ ਰਹੇ ਹਨ ਉਹ ਵੀ ਪ੍ਰੋਫੈਸ਼ਨਲ ਕਰਿਓਗ੍ਰਾਫਰ ਦੀ ਤਰ੍ਹਾਂ।  ਕ੍ਰਿਸ ਹਾਲ ਹੀ ਦੇ ਦਿਨਾਂ 'ਚ IPL 'ਚ ਕਿੰਗਸ 11ਪੰਜਾਬ ਵਲੋਂ ਖੇਡ ਰਹੇ ਹਨ।  Sapna chaudharySapna chaudharyਦੱਸਣਯੋਗ ਹੈ ਕਿ ਸਪਨਾ ਚੌਧਰੀ ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 ਦਾ ਹਿੱਸਾ ਰਹਿ ਚੁੱਕੀ ਹੈ। ਇਸ ਸ਼ੋਅ 'ਚ ਸਪਨਾ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਸਮਰਥਨ ਕੀਤਾ ਜਾ ਰਿਹਾ ਹੈ। ਇਨ੍ਹਾਂ ਹੀ ਨਹੀਂ ਇਹ ਗੀਤ ਉਂਝ ਵੀ ਕਾਫੀ ਮਸ਼ਹੂਰ ਹੈ ਅਤੇ ਸ਼ਾਇਦ ਹੀ ਅਜਿਹੀ ਕੋਈ ਜਗ੍ਹਾ ਹੋਵੇ ਜਿਥੇ ਇਹ ਸੁਣਾਈ ਨਾ ਦਿੰਦਾ ਹੋਵੇ।  ਉਠੀ ਹੀ ਇਹ ਵੀ ਦਸ ਦੀਏ ਕਿ ਸਪਨਾ ਹਾਲ ਹੀ 'ਚ ਅਭੇ ਦਿਓਲ ਦੀ ਫ਼ਿਲਮ ਨਾਨੁ ਕਿ ਜਾਣੁ 'ਚ ਡਾਂਸ ਕਰਦੀ ਨਜ਼ਰ ਆਈ ਸੀ।  

Location: India, Haryana, Bhiwani

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement