
ਅਦਾਕਾਰ ਸੈਫ ਅਲੀ ਖਾਨ ਅੱਜ ਮੁੰਬਈ ਵਿਚ ਆਪਣੀ ਬੇਟੀ ਸਾਰਾ ਅਲੀ ਖਾਨ ਦੇ ਨਾਲ ਨਜ਼ਰ ਆਏ।
ਅਦਾਕਾਰ ਸੈਫ ਅਲੀ ਖਾਨ ਅੱਜ ਮੁੰਬਈ ਵਿਚ ਆਪਣੀ ਬੇਟੀ ਸਾਰਾ ਅਲੀ ਖਾਨ ਦੇ ਨਾਲ ਨਜ਼ਰ ਆਏ। ਕਾਫ਼ੀ ਦਿਨਾਂ ਬਾਅਦ ਬਾਪ-ਬੇਟੀ ਦੇ ਨਾਲ ਦੀਆਂ ਇਕੱਠਿਆਂ ਦੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ।
saif with his daughter sara
ਇਹਨਾਂ ਦਿਨਾਂ 'ਚ ਕਰੀਨਾ ਕਪੂਰ ਆਪਣੀ ਫਿਲਮ ਦੀ ਪ੍ਰਮੋਸ਼ਨ ਵਿੱਚ ਰੁਝੀ ਹੋਈ ਹੈ। ਅਜਿਹੇ ਵਿੱਚ ਸੈਫ ਆਪਣੀ ਬੇਟੀ ਦੇ ਨਾਲ ਸਮਾਂ ਗੁਜ਼ਾਰਦੇ ਨਜ਼ਰ ਆਏ।
saif with his daughter sara
ਸਾਰਾ ਅਲੀ ਖਾਨ ਇਹਨਾਂ ਤਸਵੀਰਾਂ 'ਚ ਕੁੜਤਾ ਅਤੇ ਪਲਾਜੋ ਵਿਚ ਨਜ਼ਰ ਆਈ।
saif with his daughter sara
ਦਸ ਦਈਏ ਕਿ ਸਾਰਾ ਛੇਤੀ ਹੀ ਫਿਲਮ ਕੇਦਾਰਨਾਥ ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਣ ਵਾਲੀ ਹੈ।
saif with his daughter sara
ਇਸ ਫਿਲਮ ਦੀ ਸ਼ੂਟਿੰਗ ਕਾਫ਼ੀ ਸਮੇਂ ਤੋਂ ਚੱਲ ਰਹੀ ਹੈ। ਸ਼ੂਟਿੰਗ ਦੀਆਂ ਤਸਵੀਰਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ।
saif with his daughter sara
ਪਰਦੇ 'ਤੇ ਸਾਰਾ ਇੱਕ ਸਧਾਰਣ ਕੁੜੀ ਦਾ ਕਿਰਦਾਰ 'ਚ ਸਾਹਮਣੇ ਆਵੇਗੀ। ਦਸ ਦਈਏ ਕਿ ਉਹ ਬਾਹਰ ਵੀ ਸਲਵਾਰ - ਸੂਟ ਵਿੱਚ ਹੀ ਨਜ਼ਰ ਆਉਂਦੀ ਹੈ।