Guess Who: ਬਚਪਨ ਦੀ ਤਸਵੀਰ 'ਚ ਲੁਕਿਆ ਹੈ ਮਸ਼ਹੂਰ ਅਦਾਕਾਰ ਤੇ ਲੋਕਾਂ ਦਾ ਮਸੀਹਾ, ਪਹਿਚਾਣਿਆ ਕੌਣ?
Published : Jun 23, 2024, 12:12 pm IST
Updated : Jun 23, 2024, 12:12 pm IST
SHARE ARTICLE
 Guess who do you remember Sonu Sood in his childhood pic
Guess who do you remember Sonu Sood in his childhood pic

Guess Who: ਇਸ ਅਦਾਕਾਰ ਨੇ ਕੋਰੋਨਾ ਕਾਲ ਵਿਚ ਲੱਖਾਂ ਲੋਕਾਂ ਦੀ ਮਦਦ ਕੀਤੀ ਤੇ ਹੁਣ ਵੀ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ।

Guess who do you remember Sonu Sood in his childhood pic: ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਇਕ ਬੇਹੱਦ ਸੋਹਣੇ ਅਦਾਕਾਰ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ। ਖੂਬਸੂਰਤੀ ਤੇ ਆਪਣੀ ਲੁੱਕ ਕਰਕੇ ਲੱਖਾਂ ਕੁੜੀਆਂ ਦੇ ਦਿਲ 'ਤੇ ਰਾਜ਼ ਕਰਦਾ ਹੈ। ਇਸ ਅਦਾਕਾਰ ਨੇ ਕੋਰੋਨਾ ਕਾਲ ਵਿਚ ਲੱਖਾਂ ਲੋਕਾਂ ਦੀ ਮਦਦ ਕੀਤੀ ਤੇ ਹੁਣ ਵੀ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹਿੰਦੇ ਹਨ।  ਇਨ੍ਹਾਂ ਨੂੰ ਲੋਕਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ: BB OTT 3: 'ਬਿੱਗ ਬੌਸ OTT 3' ਦੀ ਧਮਾਕੇਦਾਰ ਸ਼ੁਰੂਆਤ, ਲਵਕੇਸ਼ ਨਾਲ ਰਣਵੀਰ ਦੀ ਹੋਈ ਲੜਾਈ, ਵੇਖੋ ਵੀਡੀਓ

ਅਦਾਕਾਰ ਬਹੁਤ ਹੀ ਜ਼ਬਰਦਸਤ ਐਕਟਿੰਗ ਕਰਦਾ ਹੈ। ਜਿਸ ਨਾਲ ਉਸ ਨੇ ਪੂਰੇ ਬਾਲੀਵੁਡ ਵਿਚ ਧੱਕ ਪਾਈ ਹੋਈ ਹੈ। ਬਚਪਨ ਦੀ ਫੋਟੋ ਵਿਚ ਚਿੱਟੇ ਰੰਗ ਦੀ ਕਮੀਜ਼ 'ਚ ਅਦਾਕਾਰਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਇਸ ਅਦਾਕਾਰ ਦੀ ਬਹੁਤ ਹੀ ਪਿਆਰੀ ਸਮਾਈਲ ਹੈ। ਜਿਸ ਨਾਲ ਉਸ ਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ। 

ਇਹ ਵੀ ਪੜ੍ਹੋ: Maharashtra Rains: ਮੁੰਬਈ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਪਿਆ ਭਾਰੀ ਮੀਂਹ, ਆਉਣ ਵਾਲੇ ਦਿਨਾਂ ਵਿਚ ਹੋਰ ਮੀਂਹ ਪੈਣ ਦਾ ਅਲਰਟ ਜਾਰੀ

ਇਹ ਅਦਾਕਾਰ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿੰਮ ਜਾਂਦਾ ਹੈ। ਇਸ ਅਦਾਕਾਰ ਦੀਆਂ ਬਾਲੀਵੁਡ ਦੀਆਂ ਮਸ਼ਹੂਰ ਅਦਾਕਾਰਾ ਨਾਲ ਕਈ ਹਿੱਟ ਫਿਲਮਾਂ ਆਈਆਂ ਹਨ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸੋਨੂੰ ਸੂਦ ਦੀ। ਸੋਨੂੰ ਸੂਦ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ। ਸੋਨੂੰ ਸੂਦ ਦੀ ਇਕ ਝਲਕ ਪਾਉਣ ਲਈ ਲੱਖਾਂ ਕੁੜੀਆਂ ਬੇਤਾਬ ਰਹਿੰਦੀਆਂ ਹਨ। ਸੋਨੂੰ ਸੂਦ ਨੇ ਕੋਰੋਨਾ ਕਾਲ ਵਿਚ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Guess who do you remember Sonu Sood in his childhood pic , stay tuned to Rozana Spokesman

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement