ਵੈੱਬ ਸੀਰੀਜ਼ 'ਚ ਅਸ਼ਲੀਲ ਟਿੱਪਣੀਆਂ ਕਰਨ 'ਤੇ ਅਨੁਸ਼ਕਾ ਵਿਰੁਧ ਸ਼ਿਕਾਇਤ
Published : May 25, 2020, 6:45 am IST
Updated : May 25, 2020, 6:45 am IST
SHARE ARTICLE
File Photo
File Photo

ਅਰੁਣਾਚਲ ਪ੍ਰਦੇਸ਼ 'ਚ ਗੋਰਖਾ ਸੰਗਠਨ ਨੇ ਵੈੱਬ ਸੀਰੀਜ਼ ਨੂੰ 'ਪਾਤਾਲ ਲੋਕ' ਦੇ ਇਕ ਦ੍ਰਿਸ਼ 'ਚ ਗੋਰਖਾ ਭਾਈਚਾਰੇ 'ਤੇ ਅਸ਼ਲੀਲ ਟਿੱਪਣੀ

ਈਟਾਨਗਰ, 24 ਮਈ : ਅਰੁਣਾਚਲ ਪ੍ਰਦੇਸ਼ 'ਚ ਗੋਰਖਾ ਸੰਗਠਨ ਨੇ ਵੈੱਬ ਸੀਰੀਜ਼ ਨੂੰ 'ਪਾਤਾਲ ਲੋਕ' ਦੇ ਇਕ ਦ੍ਰਿਸ਼ 'ਚ ਗੋਰਖਾ ਭਾਈਚਾਰੇ 'ਤੇ ਅਸ਼ਲੀਲ ਟਿੱਪਣੀ ਕਰਨ ਦੇ ਲਈ ਅਭਿਨੇਤਰੀ ਅਨੁਸ਼ਕਾ ਸ਼ਰਮਾ ਵਿਰੁਧ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਅਨੁਸ਼ਕਾ ਸ਼ਰਮਾ ਇਸ ਵੈਬ ਸੀਰੀਜ਼ ਦੀ ਨਿਰਮਾਤਾ ਹੈ। ਆਲ ਅਰੁਣਾਚਲ ਪ੍ਰਦੇਸ਼ ਗੋਰਖਾ ਯੂਥ ਐਸੋਸੀਏਸ਼ਨ (ਏ. ਏ. ਪੀ. ਜੀ. ਵਾਈ. ਏ.) ਦੇ ਨਾਮਸਾਈ ਇਕਾਈ ਦੇ ਪ੍ਰਧਾਨ ਬਿਕਾਸ ਭੱਟਾਚਾਰੀ ਨੇ ਹਾਲ 'ਚ ਇਹ ਸ਼ਿਕਾਇਤ ਦਰਜ ਕਰਵਾਈ ਹੈ। ਸੰਗਠਨ ਨੇ ਅਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਵੈਬ ਸੀਰੀਜ਼ ਦੇ ਦੂਜੇ ਐਪੀਸੋਡ 'ਚ ਮਹਿਲਾ ਚਰਿੱਤਰ ਦੇ ਵਿਰੁਧ ਇਸਤੇਮਾਲ ਕੀਤੀ ਗਈ ਅਸ਼ਲੀਲ ਟਿੱਪਣੀ ਨੇਪਾਲੀ ਬੋਲਣ ਵਾਲੇ ਲੋਕਾਂ ਦਾ ਸਿੱਧਾ ਅਪਮਾਨ ਹੈ। ਇਸ ਨੇ ਮੰਗ ਕੀਤੀ ਕਿ ਜਾਂ ਤਾਂ ਵੈੱਬ ਸੀਰੀਜ਼ ਨੂੰ ਦਿਖਾਉਣਾ ਬੰਦ ਕਰ ਦੇਣ ਚਾਹੀਦਾ ਜਾਂ ਪਾਤਾਲ ਲੋਕ ਦੀ ਟੀਮ ਗੋਰਖਾ ਲੋਕਾਂ ਤੋਂ ਮੁਆਫ਼ੀ ਮੰਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement