
ਕੁੱਝ ਦਿਨ ਪਹਿਲਾਂ ਪਿਤਾ ਸ਼ਾਹਰ਼ੁਖ ਨੇ ਕੀਤੀ ਸੀ ਮੁਲਾਕਾਤ
ਮੁੰਬਈ: ਕਰੂਜ਼ ਡਰੱਗਜ਼ ਮਾਮਲੇ ਵਿੱਚ ਦੋ ਹਫਤਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੰਦ ਪੁੱਤ ਆਰੀਅਨ ਨੂੰ ਮਿਲਣ ਲਈ ਗੌਰੀ ਖਾਨ ਆਰਥਰ ਰੋਡ ਜੇਲ੍ਹ ਪਹੁੰਚੀ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਵੀ ਆਰੀਅਨ ਨੂੰ ਮਿਲਣ ਲਈ ਜੇਲ੍ਹ ਪਹੁੰਚੇ ਸਨ।
Aryan Khan and his parents
ਪਿਛਲੇ ਹਫਤੇ ਅਦਾਲਤ ਵੱਲੋਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਵੀਰਵਾਰ ਨੂੰ ਸ਼ਾਹਰੁਖ ਆਰਯਨ ਨੂੰ ਮਿਲਣ ਪਹੁੰਚੇ ਸਨ। ਜੇਲ੍ਹ ਵਿਚ ਬੰਦ ਹੋਣ ਤੋਂ ਬਾਅਦ ਆਰਯਨ ਨਾਲ ਸ਼ਾਹਰ਼ੁਖ ਦੀ ਪਹਿਲੀ ਮੁਲਾਕਾਤ ਸੀ। ਕੁਝ ਦਿਨ ਪਹਿਲਾਂ ਹੀ ਮਹਾਰਾਸ਼ਟਰ ਸਰਕਾਰ ਨੇ ਪਰਿਵਾਰ ਦੇ ਮੈਂਬਰਾਂ ਨੂੰ ਕੈਦੀਆਂ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਜੋ ਪਹਿਲਾਂ ਕਰੋਨਾ ਮਹਾਮਾਰੀ ਕਾਰਨ ਬੰਦ ਹੋ ਗਿਆ ਸੀ।
Shah Rukh Khan