
ਫ਼ਿਲਮ ਦੀ ਸ਼ੂਟਿੰਗ ਤੋਂ ਸਾਂਝੀ ਕੀਤੀ ਵੀਡੀਓ
Diljit Dosanjh News: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਫ਼ਿਲਮ ਬਾਰਡਰ 2 ਵਿਚੋਂ ਬਾਹਰ ਨਹੀਂ ਹੋਏ। ਹੁਣ ਉਨ੍ਹਾਂ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਸ਼ੂਟਿੰਗ ਦੇ ਕੁਝ ਸੀਨ ਦਿਖਾਏ ਗਏ ਹਨ।
ਦੱਸ ਦੇਈਏ ਕਿ ਫਿਲਮ ਸਰਦਾਰ ਜੀ 3 ਵਿਵਾਦਾਂ ਵਿੱਚ ਘੇਰਨ ਮਗਰੋਂ ਇਹ ਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਬਾਰਡਰ ਫਿਲਮ ਬਾਰੇ ਕਈ ਅਫਵਾਹਾਂ ਵੀ ਉੱਡ ਰਹੀਆਂ ਸਨ ਪਰ ਦਿਲਜੀਤ ਨੇ ਵੀਡੀਓ ਜਾਰੀ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਫਿਲਮ ਬਾਰਡਰ2 ਵਿੱਚ ਕੰਮ ਕਰ ਰਹੇ ਹਨ।