ਹਰਦੀਪ ਗਰੇਵਾਲ ਦੀ ਫਿਲਮ 'ਤੁਣਕਾ-ਤੁਣਕਾ' ਦੀਆਂ ਇਹਨਾਂ ਤਸਵੀਰਾਂ ਨੇ ਲੋਕਾਂ ਨੂੰ ਸੋਚਣ ਲਈ ਕੀਤਾ ਮਜਬੂਰ
Published : Jul 3, 2021, 11:38 am IST
Updated : Jul 4, 2021, 4:07 pm IST
SHARE ARTICLE
Hardeep Grewal
Hardeep Grewal

ਬਾਡੀ ਟ੍ਰਾਂਸਫੋਰਮੇਸ਼ਨ ਦੀਆਂ ਤਸਵੀਰਾਂ ਵੇਖ ਪੰਜਾਬੀ ਕਲਾਕਾਰਾਂ ਤੋਂ ਲੈ ਕੇ ਉਹਨਾਂ ਦੇ ਫੈਨਸ ਸਭ ਹੈਰਾਨ

ਚੰਡੀਗੜ੍ਹ - ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਅਜਿਹੇ ਕਲਾਕਾਰ ਵੀ ਹਨ, ਜਿਨ੍ਹਾਂ ਨੇ ਸਮੇਂ ਦੇ ਨਾਲ ਆਪਣੇ ਸਰੀਰ ਵਿਚ ਬਦਲਾਅ ਕੀਤਾ। ਉਨ੍ਹਾਂ ਦੇ ਸਰੀਰਾਂ ਵਿਚ ਬਦਲਾਅ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਹੈ ਪੰਜਾਬੀ ਆਰਟਿਸਟ ਹਰਦੀਪ ਗਰੇਵਾਲ। ( These pictures of Hardeep Grewal's film 'Tunka-Tunka' made people think.)

These pictures of Hardeep Grewal's film 'Tunka-Tunka' made people think.

These pictures of Hardeep Grewal's film 'Tunka-Tunka' made people think.

ਹਰਦੀਪ ਗਰੇਵਾਲ ਦੀ ਫਿਲਮ 'ਤੁਣਕਾ-ਤੁਣਕਾ' ਦੀਆਂ ਦੀਆਂ ਇਹਨਾਂ ਤਸਵੀਰਾਂ ਨੇ ਲੋਕਾਂ ਨੂੰ ਸੋਚਣ ਲਈ ਕੀਤਾ ਮਜਬੂਰ ਜੋ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣਿਆਂ ਲਈ ਜਾਣਿਆਂ ਜਾਂਦਾ ਹੈ। ਹਰਦੀਪ ਗਰੇਵਾਲ ਦੇ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ ਪਰ ਹੁਣ ਹਰਦੀਪ ਗਰੇਵਾਲ ( These pictures of Hardeep Grewal's film 'Tunka-Tunka' made people think.) ਆਪਣੇ ਗਾਣਿਆਂ ਦੇ ਨਾਲ-ਨਾਲ ਆਪਣੀ ਡੈਬਿਊ ਫਿਲਮ ਦੇ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦੇਣ ਵਾਲੇ ਹਨ।

These pictures of Hardeep Grewal's film 'Tunka-Tunka' made people think.These pictures of Hardeep Grewal's film 'Tunka-Tunka' made people think.

ਹਰਦੀਪ ਗਰੇਵਾਲ  ਨੇ  ( These pictures of Hardeep Grewal's film 'Tunka-Tunka' made people think.) ਸੋਸ਼ਲ ਮੀਡੀਆਂ ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ। ਜਿਸ ਵਿੱਚ ਉਨ੍ਹਾਂ ਨੇ ਆਪਣਾ ਵੱਡਾ ਬਾਡੀ ਟ੍ਰਾਂਸਫੋਰਮੇਸ਼ਨ ਕੀਤਾ ਹੈ। ਉਹਨਾਂ ਦੀਆਂ ਇਹ ਤਸਵੀਰਾਂ ਵੇਖ ਕੇ  ਪੰਜਾਬੀ ਕਲਾਕਾਰਾਂ ਤੋਂ ਲੈ ਕੇ ਉਹਨਾਂ ਦੇ ਫੈਨਸ ਸਭ ਹੈਰਾਨ ਰਹਿ ਗਏ।

These pictures of Hardeep Grewal's film 'Tunka-Tunka' made people think.These pictures of Hardeep Grewal's film 'Tunka-Tunka' made people think.

  ਇਹ ਵੱਡਾ ਬਦਲਾਅ ਉਸਨੇ ਆਪਣੀ ਫਿਲਮ 'ਤੁਣਕਾ ਤੁਣਕਾ' ( These pictures of Hardeep Grewal's film 'Tunka-Tunka' made people think.) ਲਈ ਕੀਤਾ। ਹਰਦੀਪ ਗਰੇਵਾਲ ਦੀ ਡੈਬਿਊ ਫਿਲਮ 'ਤੁਣਕਾ ਤੁਣਕਾ' 16 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਉਹਨਾਂ ਨੇ ਫਿਲਮ ਲਈ ਬਹੁਤ ਮਿਹਨਤ ਕੀਤੀ।

These pictures of Hardeep Grewal's film 'Tunka-Tunka' made people think.These pictures of Hardeep Grewal's film 'Tunka-Tunka' made people think.

ਹਰਦੀਪ ਨੇ ਇਸ ਫਿਲਮ ਲਾਈ ਬਹੁਤ ਸਾਰਾ ਭਾਰ ਘੱਟ ਕੀਤਾ ਜੋ ਤਸਵੀਰਾਂ ਵਿੱਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਹਰਦੀਪ ਦੀਆਂ ਇਹ ਤਸਵੀਰਾਂ ਉਨ੍ਹਾਂ ਦੀ ਇਸ ਫਿਲਮ ਲਈ ਮਿਹਨਤ ਤੇ ਡੈਡੀਕੇਸ਼ਨ ਨੂੰ ਸਾਫ ਦਰਸਾ ਰਿਹਾ ਹੈ। ਸੋਸ਼ਲ ਮੀਡੀਆਂ ਕੇ  ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਹਰਦੀਪ ਗਰੇਵਾਲ ( These pictures of Hardeep Grewal's film 'Tunka-Tunka' made people think.) ਨੇ ਲਿਖਿਆ ਕਿ  ਕਿਸੇ ਖਾਸ ਮੰਜਿਲ ਲਈ ਸਫਰ ਸੌਖਾ ਨਹੀਂ ਹੁੰਦਾ, ਮੇਰਾ ਵੀ ਨਹੀਂ ਸੀ। ਪਰ ਜਿੰਦਗੀ ਇਸੇ ਸਫਰ ਦਾ ਨਾਮ ਹੈ। 16 ਜੁਲਾਈ ਨੂੰ ਮੇਰੇ ਨਾਲ ਸਿਨੇਮਾ ਘਰਾਂ ‘ਚ ਅਗਲਾ ਪੜਾਅ ਤੈਅ ਕਰਨ ਲਈ ਤਿਆਰ ਰਹੋ।

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement