
It’s Not All about you It’s All Politics -ਗਿੱਪੀ ਗਰੇਵਾਲ
ਮਾਨਸਾ – ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮੂਸੇਵਾਲਾ ਦੀ ਮੌਤ 'ਤੇ ਦੁੱਖ ਵੀ ਪ੍ਰਗਟਾਇਆ ਤੇ ਮੂਸੇਵਾਲਾ ਦੀ ਮੌਤ ਤੋਂ ਬਾਅਦ ਫਾਇਦਾ ਚੁੱਕਣ ਵਾਲਿਆਂ 'ਤੇ ਵਰ੍ਹੇ ਵੀ ਹਨ।
ਗਿੱਪੀ ਗਰੇਵਾਲ ਨੇ ਪੋਸਟ ਪਾ ਕੇ ਲਿਖਿਆ ਹੈ ਕਿ ''ਵਾਹ ਓਏ ਰੱਬਾ ਜਿਹੜੇ ਸਾਰੀ ਜ਼ਿੰਦਗੀ ਸਿੱਧੂ ਨੂੰ ਥੱਲੇ ਸੁੱਟਣ 'ਤੇ ਲੱਗੇ ਰਹਿੰਦੇ ਸੀ ਅੱਜ ਉਹੀ ਸਾਡਾ ਸਿੱਧੂ ਸਾਡਾ ਸਿੱਧੂ ਕਰਨ ਲੱਗੇ ਹੋਏ ਆ। ਜਿਊਂਦੇ ਤੋਂ ਵੀ ਫ਼ਾਇਦਾ ਲੈਣਾ ਚਾਹੁੰਦੇ ਸੀ ਤੇ ਮਰੇ ਤੋਂ ਵੀ।''
It’s Not All about you
It’s All Politics
Miss you bro #sidhumoosewala''
ਵਾਹਿਗੁਰੂ ਜੀ ਬੇਬੇ-ਬਾਪੂ ਨੂੰ ਹਿੰਮਤ ਬਖਸ਼ਣ।