ਤਿੰਨ ਸਾਲਾਂ ਬਾਅਦ ਅਮਿਤਾਭ ਦੀ ਛੋਟੇ ਪਰਦੇ 'ਤੇ ਵਾਪਸੀ
Published : Jun 12, 2017, 6:44 am IST
Updated : Apr 8, 2018, 3:37 pm IST
SHARE ARTICLE
Amitabh Bachchan
Amitabh Bachchan

ਰਿਐਲਿਟੀ ਟੈਲੀਵਿਜ਼ਨ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੀ ਹਾਟਸੀਟ 'ਤੇ ਬੈਠਣ ਵਾਲਿਆਂ ਲਈ ਇਹ ਚੰਗੀ ਖ਼ਬਰ ਹੈ। ਇਸ ਮਕਬੂਲ ਸ਼ੋਅ ਲਈ ਆਡੀਸ਼ਨ 17 ਜੂਨ ਤੋਂ ਲਏ ਜਾਣਗੇ।

ਨਵੀਂ ਦਿੱਲੀ, 11 ਜੂਨ: ਰਿਐਲਿਟੀ ਟੈਲੀਵਿਜ਼ਨ ਗੇਮ ਸ਼ੋਅ 'ਕੌਨ ਬਨੇਗਾ ਕਰੋੜਪਤੀ' ਦੀ ਹਾਟਸੀਟ 'ਤੇ ਬੈਠਣ ਵਾਲਿਆਂ ਲਈ ਇਹ ਚੰਗੀ ਖ਼ਬਰ ਹੈ। ਇਸ ਮਕਬੂਲ ਸ਼ੋਅ ਲਈ ਆਡੀਸ਼ਨ 17 ਜੂਨ ਤੋਂ ਲਏ ਜਾਣਗੇ। ਇਸ ਸ਼ੋਅ ਦਾ ਇਹ ਨੌਵਾਂ ਸੀਜ਼ਨ ਹੋਵੇਗਾ ਜਿਸ ਦੀ ਮੇਜ਼ਬਾਨੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਕਰਨਗੇ।
ਇਸ ਸਬੰਧੀ ਟੀ.ਵੀ. ਚੈਨਲ ਨੇ ਇਕ ਪ੍ਰੋਮੋ ਇਸ਼ਤਿਹਾਰ ਵੀ ਜਾਰੀ ਕਰ ਦਿਤਾ ਹੈ ਜਿਸ ਵਿਚ ਅਮਿਤਾਭ ਨੇ ਆਡੀਸ਼ਨ ਸਬੰਧੀ ਜਾਣਕਾਰੀ ਦਿਤੀ ਹੈ। ਬੱਚਨ ਵੀ ਇਸ ਸ਼ੋਅ ਲਈ ਕਾਫ਼ੀ ਉਤਸ਼ਾਹਿਤ ਹਨ, ਉਨ੍ਹਾਂ ਕਿਹਾ ਕਿ ਇਹ ਸ਼ੋਅ ਇਕ ਆਮ ਇਨਸਾਨ ਨੂੰ ਇਕ ਕਰੋੜ ਰੁਪਏ ਜਿੱਤਣ ਦਾ ਮੌਕਾ ਦਿੰਦਾ ਹੈ। ਆਮ ਗਿਆਨ 'ਤੇ ਆਧਾਰਤ ਸਵਾਲਾਂ ਦਾ ਇਹ ਸ਼ੋਅ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। (ਏਜੰਸੀ) -

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement