ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਕਿੰਝ ਹੋ ਸਕਦੀ ਹੈ ਘਾਤਕ, ਵੇਖੋ ਸੱਚ ਦਰਸਾਉਂਦੀ ਲਘੂ ਫ਼ਿਲਮ

By : GAGANDEEP

Published : Mar 10, 2021, 2:28 pm IST
Updated : Mar 10, 2021, 2:55 pm IST
SHARE ARTICLE
Social Media Use In Personal Life
Social Media Use In Personal Life

ਸਪੋਕਸਮੈਨ ਮੀਡੀਆ ਵੱਲੋਂ ਸਮਾਜ ਦੇ ਚਲੰਤ ਵਿਸ਼ਿਆਂ ਉਤੇ ਲਘੂ ਫਿਲਮਾਂ ਦੀ ਲੜੀ ਕੀਤੀ ਗਈ ਸ਼ੁਰੂ

ਮੁਹਾਲੀ: ਹਾਲ ਹੀ ਦੇ ਵਿਚ ਸਪੋਕਸਮੈਨ ਮੀਡੀਆ ਵੱਲੋਂ ਸਮਾਜ ਦੇ ਚਲੰਤ ਵਿਸ਼ਿਆਂ ਉਤੇ ਲਘੂ ਫਿਲਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਜਿਹਨਾਂ ਜ਼ਰੀਏ ਸਮਾਜ ਦੇ ਗੰਭੀਰ ਵਿਚ ਵਿਸ਼ਿਆਂ ਨੂੰ ਉਜਾਗਰ ਅਤੇ ਉਹਨਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਪੂਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਇਕ ਦਿਨ ਅਚਾਨਕ ਉਹਨਾਂ ਦੇ ਬੱਚੇ ਨੂੰ ਅਗਵਾ ਕਰ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਮਾਂ ਦਾ ਰੋ ਰੋ ਬੁਰਾ ਹਾਲ ਹੋ ਜਾਂਦਾ ਹੈ ਅਤੇ ਆਪਣੇ ਬੱਚੇ ਨੂੰ ਲੱਭਣ ਦਾ ਹਰ ਸੰਭਵ ਕੋਸ਼ਿਸ਼ ਕਰਦੇ ਨੇ ਅੰਤ ਨੂੰ ਬੱਚਾ ਮਿਲ ਜਾਂਦਾ ਹੈ ਅਤੇ ਪਰਦਾਫਾਸ਼ ਹੁੰਦੀ ਹੈ ਉਹ ਸਾਜ਼ਿਸ ਜੋ ਕੇ ਉਹਨਾਂ ਤੋਂ ਬਦਲਾ ਲੈਣ ਲਈ ਸੋਸ਼ਲ ਮੀਡੀਆ  ਦੇ ਆੜ ਵਿਚ ਯੋਜਨਾਬੱਧ ਕੀਤੀ ਜਾਂਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement