ਹਾਰਡੀ ਸੰਧੂ-ਸਰਗੁਣ ਮਹਿਤਾ ਦਾ ਗਾਣਾ ਤਿਤਲੀਆਂ ਹੋਇਆ ਰਿਲੀਜ਼, ਕੁਝ ਹੀ ਘੰਟਿਆਂ 'ਚ ਮਿਲੇ ਲੱਖਾਂ ਵਿਊ
Published : Nov 10, 2020, 3:28 pm IST
Updated : Nov 10, 2020, 3:28 pm IST
SHARE ARTICLE
Hardy Sandhu and Sargun Mehta
Hardy Sandhu and Sargun Mehta

ਪ੍ਰਸੰਸਕਾਂ ਨੂੰ ਆ ਰਿਹਾ ਕਾਫੀ ਪਸੰਦ

ਮੁਹਾਲੀ: : ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਫਿਲਮ ਇੰਡਸਟਰੀ ਦਾ ਇਕ ਮਸ਼ਹੂਰ ਚਿਹਰਾ ਹੈ। ਸਰਗੁਣ ਮਹਿਤਾ  ਦਾ ਨਾਮ ਪੰਜਾਬੀ ਫਿਲਮ ਇੰਡਸਟਰੀ ਦੀ ਚੋਟੀ ਦੀਆਂ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ। ਸਰਗੁਣ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਅਤੇ ਸੰਗੀਤ ਵਿਡੀਓਜ਼ ਦਾ ਚਿਹਰਾ ਰਹਿ ਚੁੱਕੀ ਹੈ।

sargun mehtasargun mehta

ਉਸ ਦੀਆਂ ਫਿਲਮਾਂ ਅਤੇ ਗਾਣਿਆਂ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਇਸ ਦੌਰਾਨ, ਉਸਦਾ ਇਕ ਗਾਣਾ ਯੂ-ਟਿਊਬ 'ਤੇ ਵੱਡਾ ਧੂਮ ਮਚਾ ਰਿਹਾ ਹੈ ਇਹ ਗਾਣਾ ਹੈ ਤਿਤਲੀਆਂ ਜੋ ਕਿ ਇੱਕ ਸੈਡ ਲਵ ਗਾਣਾ ਹੈ। ਇਸ ਗਾਣੇ ਨੂੰ ਦਰਸ਼ਕਾਂ  ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। 

sargun mehtasargun mehta

ਖਾਸ ਗੱਲ ਇਹ ਹੈ ਕਿ ਇਸ ਗਾਣੇ ਵਿੱਚ ਪੰਜਾਬੀ ਇੰਡਸਟਰੀ ਦੇ ਸੁਪਰਹਿੱਟ ਗਾਇਕ ਹਾਰਡੀ ਸੰਧੂ  ਸਰਗੁਣ ਮਹਿਤਾ ਨਾਲ ਨਜ਼ਰ ਆ ਰਹੇ ਹਨ। ਅਫਸਾਨਾ ਖਾਨ ਦੇ ਨਵੇਂ ਗਾਣੇ ਤਿਤਲੀਆਂ ਵਿਚ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।

Hardy Sandhu and Sargun MehtaHardy Sandhu and Sargun Mehta

ਜਾਨੀ ਨੇ ਇਸ ਗੀਤ ਦੇ ਬੋਲ ਲਿਖੇ ਹਨ। ਜਿਸ ਵਿੱਚ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਅਤੇ ਸਰਗੁਣ ਮਹਿਤਾ ਸਕਰੀਨ ਸ਼ੇਅਰ ਕਰ ਰਹੇ ਹਨ। ਗਾਣੇ ਦਾ ਟੀਜ਼ਰ ਕੁਝ ਦਿਨ ਪਹਿਲਾਂ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਨੇ ਸਾਂਝਾ ਕੀਤਾ ਸੀ। ਗਾਣੇ ਦੇ ਟੀਜ਼ਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਲਿਖਿਆ - ‘ਆ ਗਿਆ ਗਾਣਾ, ਤਿਤਲੀਆਂ ਆਊਟ ਨਾਓ।

 Sargun MehtaSargun Mehta

ਇਹ ਗਾਣਾ ਸਰਗੁਣ ਮਹਿਤਾ ਅਤੇ ਹਾਰਡੀ ਸੰਧੂ ਦੇ ਪ੍ਰਸ਼ੰਸਕਾਂ ਵਿਚਾਲੇ ਕਾਫੀ  ਧਮਾਲ ਮਚਾ ਰਿਹਾ ਹੈ। ਗਾਣਾ ਰਿਲੀਜ਼ ਹੋਏ ਨੂੰ 1 ਦਿਨ ਵੀ ਨਹੀਂ ਲੰਘਿਆ ਹੈ ਅਤੇ ਇਸ ਨੂੰ 45 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। 

Location: India, Punjab

SHARE ARTICLE

ਏਜੰਸੀ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement