
Guess who: ਅਦਾਕਾਰ ਜ਼ਬਰਦਸਤ ਐਕਟਿੰਗ ਵੀ ਕਰਦਾ
Guess who do you remember Gurnam Bhullar in his childhood pic: ਹਰ ਰੋਜ਼ ਦੀ ਤਰ੍ਹਾਂ ਅਸੀਂ ਅੱਜ ਵੀ ਇਕ ਬੇਹੱਦ ਸੋਹਣੇ ਅਦਾਕਾਰ ਤੇ ਪੰਜਾਬੀ ਗਾਇਕ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ, ਜੋ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ। ਗਾਇਕ ਆਪਣੀ ਖੂਬਸੂਰਤੀ ਤੇ ਆਪਣੀ ਲੁੱਕ ਕਰਕੇ ਲੱਖਾਂ ਕੁੜੀਆਂ ਦੇ ਦਿਲ 'ਤੇ ਰਾਜ਼ ਕਰਦਾ ਹੈ।
ਇਹ ਵੀ ਪੜ੍ਹੋ: ਐਪਲ ਲੈ ਕੇ ਆ ਰਿਹਾ ਹੈ ਇਕ ਕੈਮਰੇ ਵਾਲਾ ਸਭ ਤੋਂ ਸਸਤਾ ਆਈਫੋਨ! ਲੀਕ ਹੋਈ ਫੋਟੋ ਨੇ ਲੋਕਾਂ ਦੀਆਂ ਧੜਕਣਾਂ ਕੀਤੀਆਂ ਤੇਜ਼
ਅਦਾਕਾਰ ਬਹੁਤ ਹੀ ਜ਼ਬਰਦਸਤ ਐਕਟਿੰਗ ਵੀ ਕਰਦਾ ਹੈ। ਜਿਸ ਨਾਲ ਉਸ ਨੇ ਪੂਰੇ ਪਾਲੀਵੁਡ ਵਿਚ ਧੱਕ ਪਾਈ ਹੋਈ ਹੈ। ਬਚਪਨ ਦੀ ਫੋਟੋ ਵਿਚ ਚਿੱਟੇ ਰੰਗ ਦੀ ਕਮੀਜ਼ 'ਚ ਅਦਾਕਾਰਾ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਇਸ ਗਾਇਕ ਦੀ ਬਹੁਤ ਹੀ ਪਿਆਰੀ ਸਮਾਈਲ ਹੈ। ਜਿਸ ਨਾਲ ਉਸ ਦੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਹੈ।
ਇਹ ਵੀ ਪੜ੍ਹੋ: Barnala Road Accident: ਬਰਨਾਲਾ 'ਚ ਵਾਪਰਿਆ ਸੜਕ ਹਾਦਸਾ, ਟਿਊਸ਼ਨ ਤੋਂ ਵਾਪਸ ਆ ਰਹੇ 3 ਵਿਦਿਆਰਥੀਆਂ ਦੀ ਹੋਈ ਮੌਤ
ਇਹ ਗਾਇਕ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾ ਜਿੰਮ ਜਾਂਦਾ ਹੈ। ਇਸ ਗਾਇਕ ਦੀਆਂ ਪਾਲੀਵੁਡ ਦੀਆਂ ਮਸ਼ਹੂਰ ਅਦਾਕਾਰਾ ਨਾਲ ਕਈ ਹਿੱਟ ਫਿਲਮਾਂ ਆਈਆਂ ਹਨ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਗੁਰਨਾਮ ਭੁੱਲਰ ਦੀ। ਗੁਰਨਾਮ ਭੁੱਲਰ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦਾ ਹੈ। ਗਾਇਕ ਦੀ ਇਕ ਝਲਕ ਪਾਉਣ ਲਈ ਲੱਖਾਂ ਕੁੜੀਆਂ ਬੇਤਾਬ ਰਹਿੰਦੀਆਂ ਹਨ।