18 ਸਾਲ ਬਾਅਦ ਨਜ਼ਰ ਆ ਰਹੀ ਹੈ ਇਹ ਬਲਾਕਬਸਟਰ ਜੋੜੀ
Published : Aug 19, 2017, 8:09 am IST
Updated : Aug 19, 2017, 2:39 am IST
SHARE ARTICLE

ਸਲਮਾਨ ਖਾਨ ਦੀ ਚੰਗੀ ਫਿਲਮਾਂ 'ਚ ਗਿਣਿਆ ਜਾਵੇ ਤਾਂ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਜਰੂਰ ਗਿਣਿਆ ਜਾਵੇਗਾ। ਇਸ ਫਿਲਮ ਦੇ ਬਾਅਦ ਹੀ ਐਕਟਰ - ਡਾਇਰੈਕਟਰ ਦੇ ਵਿੱਚ ਅਨਬਨ ਹੋ ਗਈ ਅਤੇ ਦਰਸ਼ਕ ਫਿਰ ਇਸ ਜੋੜੀ ਨੂੰ ਇਕੱਠੇ ਕਦੇ ਨਹੀਂ ਦੇਖ ਪਾਏ ।

ਸਲਮਾਨ ਖਾਨ  ਦੀ ਚੰਗੀ ਫਿਲਮਾਂ 'ਚ ਗਿਣਿਆ ਜਾਵੇ ਤਾਂ ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਹਮ ਦਿਲ ਦੇ ਚੁੱਕੇ ਸਨਮ' ਜਰੂਰ ਗਿਣਿਆ ਜਾਵੇਗਾ। ਇਸ ਫਿਲਮ ਦੇ ਬਾਅਦ ਹੀ ਐਕਟਰ - ਡਾਇਰੈਕਟਰ ਦੇ ਵਿੱਚ ਅਨਬਨ ਹੋ ਗਈ ਅਤੇ ਦਰਸ਼ਕ ਫਿਰ ਇਸ ਜੋੜੀ ਨੂੰ ਇਕੱਠੇ ਕਦੇ ਨਹੀਂ ਦੇਖ ਪਾਏ। ਤਾਜ਼ਾ ਰਿਪੋਰਟਸ ਦੀ ਮੰਨੀਏ ਤਾਂ 18 ਸਾਲ ਬਾਅਦ ਹੁਣ ਇੱਕ ਵਾਰ ਫਿਰ ਇਹ ਜੋੜੀ ਇਕੱਠੇ ਨਜ਼ਰ ਆ ਰਹੀ ਹੈ।

ਖਬਰ ਹੈ ਕਿ ਸੰਜੈ ਲੀਲਾ ਭੰਸਾਲੀ ਨੇ ਅਮਿਸ਼ ਤ੍ਰਿਪਾਠੀ ਦੇ ਕਿਤਾਬ ਦੀ ਰਾਈਟਸ ਖਰੀਦ ਲਈ ਹੈ। ਉਥੇ ਹੀ ਫਿਲਮ ਲਈ ਸਲਮਾਨ ਖਾਨ ਨੂੰ ਅਪ੍ਰੋਚ ਕੀਤਾ ਗਿਆ ਹੈ ਅਤੇ ਸਲਮਾਨ ਇੱਕ ਹੀ ਸ਼ਰਤ 'ਤੇ ਫਿਲਮ ਕਰਨ ਨੂੰ ਤਿਆਰ ਹਨ। ਉਹ ਇਹ ਕਿ ਫਿਲਮ ਦਾ ਆਪਣੇ ਆਪ ਸੰਜੈ ਲੀਲਾ ਭੰਸਾਲੀ ਹੀ ਨਿਰਦੇਸ਼ਨ ਕਰਨ। ਕੋਈ ਸ਼ੱਕ ਨਹੀਂ ਕਿ ਇਹ ਜੋੜੀ ਜੇਕਰ ਇਕੱਠੇ ਨਜ਼ਰ ਆਉਂਦੀ ਹੈ ਕਿ ਧਮਾਕੇਦਾਰ ਫਿਲਮ ਦੀ ਉਮੀਦ ਹੈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement