ਸ਼ਹਿਨਾਜ਼ ਗਿੱਲ Mind Na Kri ਗਾਣੇ ਨਾਲ ਬਟੋਰ ਰਹੀ ਹੈ ਖੂਬ ਸੁਰਖੀਆਂ,ਵੀਡੀਓ ਡੇਢ ਕਰੋੜ ਤੋਂ ਪਾਰ
Published : Mar 19, 2021, 3:05 pm IST
Updated : Mar 19, 2021, 3:26 pm IST
SHARE ARTICLE
Shahnaz Gill
Shahnaz Gill

2019 'ਚ ਆਇਆ ਸੀ ਗਾਣਾ

ਨਵੀਂ ਦਿੱਲੀ: ਸ਼ਹਿਨਾਜ਼ ਗਿੱਲ ਬਿੱਗ ਬੌਸ 13 ਤੋਂ ਬਾਅਦ ਲਗਾਤਾਰ ਆਪਣੇ ਮਿਊਜ਼ਿਕ ਵੀਡੀਓ ਜ਼ਰੀਏ ਧਮਾਲ ਮਚਾ ਰਹੀ ਹੈ। ਉਹਨਾਂ ਦੇ ਨਵੇਂ ਪੰਜਾਬੀ ਗਾਣੇ ਵੀ ਖੂਬ ਸੁਰਖੀਆਂ ਬਟੋਰ ਰਹੇ ਹਨ । ਸ਼ਹਿਨਾਜ਼ ਗਿੱਲ ਦਾ ਗਾਣਾ ਫਿਰ ਤੋਂ ਬਹੁਤ ਵਾਇਰਲ ਹੋ ਰਿਹਾ ਹੈ। ਉਹਨਾਂ ਦੇ ਇਸ ਪੰਜਾਬੀ ਗਾਣਾ ਦਾ ਨਾਮ ਮਾਇਡ ਨਾ ਕਰੀ ਹੈ।

Bigg boss 13 shehnaz gill father talk about her friendship with sidharth shuklashehnaz gill 

ਸ਼ਹਿਨਾਜ਼ ਗਿੱਲ ਦਾ ਇਹ ਗਾਣਾ ਸਾਲ 2019 ਵਿੱਚ ਰਿਲੀਜ਼ ਹੋਇਆ ਸੀ ਪਰ ਯੂ-ਟਿਊਬ 'ਤੇ ਇਹ ਗਾਣਾ ਅਜੇ ਵੀ ਧਮਾਲ ਮਚਾ ਰਿਹਾ ਹੈ।  ਯੂ-ਟਿਊਬ ਚੈਨਲ ਤੇ ਇਸ ਗੀਤ ਨੂੰ 52 ਲੱਖ ਤੋਂ ਜ਼ਿਆਦਾ ਵਾਰ ਵੇਖਿਆ ਜਾ ਚੁੱਕਿਆ ਹੈ। ਇਹ ਵੀਡੀਓ ਆਰ ਸੰਗੀਤ ਦੇ ਯੂਟਿਊਬ ਚੈਨਲ 'ਤੇ ਜਾਰੀ ਕੀਤਾ ਗਿਆ ਹੈ। 

Shehnaz Kaur Gill Birthday
Shehnaz Kaur Gill 

ਗਾਣੇ ਵਿੱਚ ਰੌਬੀ ਸਿੰਘ ਦੀ ਜੋੜੀ ਸ਼ਹਿਨਾਜ਼ ਨਾਲ ਬਹੁਤ ਖੂਬਸੂਰਤ ਲੱਗ ਰਹੀ ਹੈ। ਦੀਪ ਜੰਡੂ ਦਾ ਇਸ ਵਿਚ ਸੰਗੀਤ ਹੈ। ਜਦਕਿ ਕਰਨ ਔਜਲਾ ਨੇ ਇਸ ਦੇ ਬੋਲ ਲਿਖੇ ਹਨ।

Shehnaz Kaur Gill Birthday
Shehnaz Kaur 

Location: India, Delhi, New Delhi

SHARE ARTICLE

ਏਜੰਸੀ

Advertisement

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM
Advertisement