ਕੈਟਰੀਨਾ ਦੇ ਇਸ ਗੀਤ 'ਤੇ ਇਨ੍ਹਾਂ ਲੜਕੀਆਂ ਦਾ ਡਾਂਸ ਹੋ ਰਿਹਾ ਵਾਇਰਲ
Published : Aug 23, 2017, 10:01 am IST
Updated : Mar 20, 2018, 5:55 pm IST
SHARE ARTICLE
Dance
Dance

2008 ਵਿੱਚ ਆਈ ਫਿਲਮ 'ਰੇਸ' ਦੇ ਇੱਕ ਗੀਤ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਉਂਝ ਤਾਂ ਇਸ ਫਿਲਮ ਦੇ ਲੱਗਭੱਗ ਗੀਤ ਕਾਫ਼ੀ ਪਾਪੂਲਰ ਹੋਏ, ਪਰ 'ਖਿਆਬ ਦੇਖੇ' ਨੇ..

2008 ਵਿੱਚ ਆਈ ਫਿਲਮ 'ਰੇਸ' ਦੇ ਇੱਕ ਗੀਤ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਉਂਝ ਤਾਂ ਇਸ ਫਿਲਮ ਦੇ ਲੱਗਭੱਗ ਗੀਤ ਕਾਫ਼ੀ ਪਾਪੂਲਰ ਹੋਏ, ਪਰ 'ਖਿਆਬ ਦੇਖੇ' ਨੇ ਖੂਬ ਪ੍ਰਸੰਸਾ ਕਰਵਾਈ ਹੈ। ਜਿਸ ਵਿੱਚ ਕੈਟਰੀਨਾ ਕੈਫ ਨੇ ਜਬਰਦਸਤ ਡਾਂਸ ਕੀਤਾ ਸੀ। ਇੰਨਾ ਹੀ ਨਹੀਂ ਇਸ ਗੀਤ ਦਾ ਕਰੇਜ ਇੰਨਾ ਜ਼ਿਆਦਾ ਨੌਜਵਾਨਾਂ ਵਿੱਚ ਵੱਧ ਗਿਆ ਕਿ ਕਈਆਂ ਨੇ ਤਾਂ ਇਸ ਗੀਤ ਦੇ ਡਾਂਸ ਸਟੈਪ ਨੂੰ ਫਾਲੋ ਕਰਕੇ ਆਪਣੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ।

ਇਨ੍ਹਾਂ ਦਿਨੀਂ ਇੰਟਰਨੈੱਟ 'ਤੇ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,  ਜਿਸਨੂੰ LiveToDance with Sonali ਨਾਮ ਦੇ ਇੱਕ ਯੂ - ਟਿਊਬ ਚੈਨਲ ਨੇ ਅਪਲੋਡ ਕੀਤਾ ਹੈ। ਦੱਸ ਦਈਏ ਕਿ ਇਸ ਵੀਡੀਓ ਵਿੱਚ ਕੁਲ 3 ਲੜਕੀਆਂ ਨੇ ਜਬਰਦਸਤ ਡਾਂਸ ਕੀਤਾ ਹੈ।10 ਦਿਨਾਂ ਵਿੱਚ ਇਸ ਵੀਡੀਓ ਨੂੰ ਹੁਣ ਤੱਕ 9 ਲੱਖ ਤੋਂ ਜਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਨਾਲ ਹੀ ਕਾਫ਼ੀ ਪ੍ਰਤੀਕਿਰਿਆਵਾਂ ਵੀ ਮਿਲੀਆਂ ਹਨ। ਇਸ ਵੀਡੀਓ ਨੂੰ 14 ਅਗਸਤ ਨੂੰ ਅਪਲੋਡ ਕੀਤਾ ਗਿਆ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement