ਸੈਫ ਅਲੀ ਅਤੇ ਅੰਮ੍ਰਿਤਾ ਦੀ ਜੋੜੀ ਦਾ ਉੱਡਿਆ ਜਮਕੇ ਮਜ਼ਾਕ
Published : Aug 23, 2017, 10:12 am IST
Updated : Mar 20, 2018, 5:50 pm IST
SHARE ARTICLE
Saif Ali Khan and Amrita
Saif Ali Khan and Amrita

ਬਾੱਲੀਵੁੱਡ ਸਟਾਰਸ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਜਬਰਦਸਤ ਟਰੋਲਿੰਗ ਦਾ ਸ਼ਿਕਾਰ ਹੋ ਰਹੇ ਹਨ। ਇਸ ਲਿਸਟ 'ਚ ਹੁਣ ਸੈਫ ਅਲੀ ਖਾਨ ਦਾ ਨਾਮ ਸ਼ਾਮਿਲ ਹੋ ਗਿਆ ਹੈ।

ਬਾੱਲੀਵੁੱਡ ਸਟਾਰਸ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਜਬਰਦਸਤ ਟਰੋਲਿੰਗ ਦਾ ਸ਼ਿਕਾਰ ਹੋ ਰਹੇ ਹਨ। ਇਸ ਲਿਸਟ 'ਚ ਹੁਣ ਸੈਫ ਅਲੀ ਖਾਨ ਦਾ ਨਾਮ ਸ਼ਾਮਿਲ ਹੋ ਗਿਆ ਹੈ। ਸੈਫ ਕਰੀਨਾ ਅਤੇ ਤੈਮੂਰ ਦੀ ਵਜ੍ਹਾ ਨਾਲ ਨਹੀਂ ਸਗੋਂ ਆਪਣੀ ਐਕਸ ਪਤਨੀ ਅੰਮ੍ਰਿਤਾ ਸਿੰਘ ਦੇ ਕਾਰਨ ਮਜ਼ਾਕ ਦਾ ਹਿੱਸਾ ਬਣ ਰਹੇ ਹਨ।ਜਿਸ ‘ਚ ਅੰਮ੍ਰਿਤਾ ਦੀ ਵੱਡੀ ਜਿਹੀ ਨੱਥ ਨੂੰ ਲੈ ਕੇ ਉਨ੍ਹਾਂ ਦਾ ਮਖੌਲ ਬਣਾਇਆ ਜਾ ਰਿਹਾ ਹੈ। ਅੰਮ੍ਰਿਤਾ ਨੂੰ ਟੱਵਿਟਰ ‘ਤੇ ਟਰੋਲਰਜ਼ ਉਨ੍ਹਾਂ ਦੀ ਨੱਥ ਨੂੰ ਲੈ ਕੇ ਮਖੌਲ ਬਣਾ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ ਕਿਹਾ ਕਿ ਅੰਮ੍ਰਿਤਾ ਦੀ ਨੱਥ ਫ੍ਰੈਂਡ ਸਰਕਲ ਤੋਂ ਵੀ ਵੱਡੀ ਹੈ ਤਾਂ ਇਕ ਹੋਰ ਯੂਜ਼ਰ ਦਾ ਕਹਿਣਾ ਸੀ ਕਿ ਅੰਮ੍ਰਿਤਾ ਦੀ ਨੋਜ਼ਰਿੰਗ ਸ਼ਨੀ ਗ੍ਰਹਿ ਦੇ ਚੱਕਰ ਨਾਲੋਂ ਵੀ ਵੱਡੀ ਹੈ।

ਕਿਸੇ ਨੇ ਕਿਹਾ ਕਿ ਟੀ. ਵੀ. ਸੀਰੀਅਲ ‘ਪਹਿਰੇਦਾਰ ਪੀਆ ਕੀ’ ਦੀ ਸਟੋਰੀ ਇਸੇ ਕਹਾਣੀ ਆਧਾਰਿਤ ਹੈ। ਟਵਿਟਰ ‘ਤੇ ਲੋਕਾਂ ਨੇ ਅੰਮ੍ਰਿਤਾ ਦੀ ਨੱਥ ਨੂੰ ਕਿੰਨੀਆਂ ਹੀ ਚੀਜ਼ਾਂ ਨਾਲ ਜੋੜ ਕੇ ਟਰੋਲ ਕੀਤਾ ਪਰ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਅੰਮ੍ਰਿਤਾ ਦੇ ਵੈਡਿੰਗ ਲੁੱਕ ਨੂੰ ਇਸ ਨੱਥ ਨੇ ਹੋਰ ਖਾਸ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਤਸਵੀਰ ਅੰਮ੍ਰਿਤਾ ਅਤੇ ਸੈਫ ਦਾ ਵਿਆਹ ਦੌਰਾਨ ਹੋਏ ਫੋਟੋਸ਼ੂਟ ‘ਚੋਂ ਇਕ ਹੈ। ਹੁਣ ਇਹ ਕੱਪਲ ਨਾਲ ਨਹੀਂ ਹਨ ਅਤੇ ਇਨ੍ਹਾਂ ਦੋਹਾਂ ਦੀ ਬੇਟੀ ਸਾਰਾ ਜਲਦ ਹੀ ਬਾਲੀਵੁੱਡ ‘ਚ ਐਂਟਰੀ ਕਰਨ ਵਾਲੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement