ਫਿਲਮ 'ਰੌਕੀ ਮੈਂਟਲ' ਦੀ ਪ੍ਰੋਮੋਸ਼ਨ ਲਈ ਪੂਰੇ ਜ਼ੋਰ-ਸ਼ੋਰ 'ਚ ਨੇ ਪਰਮੀਸ਼ ਵਰਮਾ
Published : Aug 17, 2017, 6:12 am IST
Updated : Mar 23, 2018, 6:58 pm IST
SHARE ARTICLE
Parmish Verma
Parmish Verma

ਮਸ਼ਹੂਰ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਅੱਜਕੱਲ੍ਹ ਆਪਣੀ ਆ ਰਹੀ ਫਿਲਮ ਰੌਕੀ ਮੈਂਟਲ ਦੀ ਪ੍ਰੋਮੋਸ਼ਨ ਲਈ ਪੂਰੇ ਜ਼ੋਰ-ਸ਼ੋਰ ਨਾਲ ਸਰਗਰਮ ਹਨ।

ਮਸ਼ਹੂਰ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਅੱਜਕੱਲ੍ਹ ਆਪਣੀ ਆ ਰਹੀ ਫਿਲਮ ਰੌਕੀ ਮੈਂਟਲ ਦੀ ਪ੍ਰੋਮੋਸ਼ਨ ਲਈ ਪੂਰੇ ਜ਼ੋਰ-ਸ਼ੋਰ ਨਾਲ ਸਰਗਰਮ ਹਨ। ਇਸ ਦੇ ਚੱਲਦਿਆਂ ਉਹ ਸੀ.ਟੀ.ਇੰਸਟੀਟਿਊਟ ਜਲੰਧਰ ਪਹੁੰਚੇ। ਇੱਥੇ ਸਟੇਜ ਤੋਂ ਪਰਮੀਸ਼ ਵਰਮਾ ਅਚਾਨਕ ਅਜਿਹਾ ਬਿਆਨ ਦੇ ਬੈਠੇ ਕਿ ਸੁਣਨ ਵਾਲੇ ਹੈਰਾਨ ਰਹਿ ਗਏ।

ਪਰਮੀਸ਼ ਵਰਮਾ ਨੇ ਕਿਹਾ ਕਿ ਉਹ  ਪ੍ਰੈਸ ਦੇ ਮੋਹਤਾਜ ਨਹੀਂ ਅਤੇ ਉਹ ਇਹ ਗੱਲ ਖੁੱਲ੍ਹੇ ਤੌਰ 'ਤੇ ਕਹਿ ਰਹੇ ਹਨ। ਕਾਲਜ ਵਿਦਿਆਰਥੀਆਂ ਅੱਗੇ ਇਹ ਬਿਆਨ ਦੇਣ ਤੋਂ ਬਾਅਦ ਪਰਮੀਸ਼ ਨੂੰ ਇਹ ਅਹਿਸਾਸ ਹੋਇਆ ਕਿ ਉਹ ਕੁਝ ਅਜਿਹਾ ਕਹਿ ਗਏ ਹਨ ਜੋ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਸੀ।

ਜਲੰਧਰ ਦੇ ਹੀ ਇੱਕ ਹੋਟਲ ਵਿੱਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਪਰਮੀਸ਼ ਬਦਲੇ ਬਦਲੇ ਨਜ਼ਰ ਆਏ।  ਫਿਲਮ ਦੀ ਪ੍ਰੋਮੋਸ਼ਨ ਦੇ ਨਾਲ ਨਾਲ ਉਹਨਾਂ ਮੀਡੀਆ ਦੀ ਰੱਜ ਕੇ ਤਾਰੀਫ ਵੀ ਕੀਤੀ। ਖੁਦ ਨੂੰ ਮੀਡੀਆ ਦੇ ਮੋਹਤਾਜ ਨਾ ਕਹਿਣ ਵਾਲੇ ਥੋੜ੍ਹੀ ਹੋ ਦੇਰ 'ਚ ਪਰਮੀਸ਼ ਮੀਡੀਆ ਦਾ ਗੁਣਗਾਣ ਕਰਦੇ ਨਜ਼ਰ ਆਏ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement