ਆਪਣੇ ਨਵੇਂ ਗੀਤ ਨਾਲ ਧਮਾਲ ਮਚਾ ਰਹੀ ਹੈ ਪ੍ਰਿਅੰਕਾ ਚੋਪੜਾ
Published : Aug 12, 2017, 8:29 am IST
Updated : Mar 26, 2018, 1:36 pm IST
SHARE ARTICLE
Priyanka Chopra
Priyanka Chopra

ਹਿਟ ਗਾਣੇ ਦੇ ਚੁੱਕੀ ਬਾਲੀਵੁੱਡ - ਹਾਲੀਵੁੱਡ ਐਕਟਰ ਪ੍ਰਿਅੰਕਾ ਚੋਪੜਾ ਇੱਕ ਵਾਰ ਫਿਰ ਆਪਣੀ ਅਵਾਜ ਨਾਲ ਧਮਾਲ ਮਚਾਉਣ ਨੂੰ ਤਿਆਰ ਹੈ।

ਹਿਟ ਗਾਣੇ ਦੇ ਚੁੱਕੀ ਬਾਲੀਵੁੱਡ - ਹਾਲੀਵੁੱਡ ਐਕਟਰ ਪ੍ਰਿਅੰਕਾ ਚੋਪੜਾ ਇੱਕ ਵਾਰ ਫਿਰ ਆਪਣੀ ਅਵਾਜ ਨਾਲ ਧਮਾਲ ਮਚਾਉਣ ਨੂੰ ਤਿਆਰ ਹੈ। ਪਿਛਲੇ ਕਾਫੀ ਸਮੇਂ ਤੋਂ ਪ੍ਰਿਅੰਕਾ ਚੋਪੜਾ ਆਪਣੇ ਹਾਲੀਵੁੱਡ ਅਪਡੇਟਸ ਦੇ ਕਾਰਨ ਚਰਚਾ 'ਚ ਹੈ। 'ਬੇਵਾਚ' ਤੋਂ ਬਾਅਦ ਉਹ ਦੋ ਅਤੇ ਹਾਲੀਵੁੱਡ ਫਿਲਮਾਂ ਸਾਈਨ ਕਰ ਚੁੱਕੀ ਹੈ ਪਰ ਤਾਜਾ ਖਬਰ ਉਨ੍ਹਾਂ ਦੇ ਨਵੇਂ ਗੀਤ ਨੂੰ ਲੈ ਕੇ ਹੈ।

ਪ੍ਰਿਅੰਕਾ ਚੋਪੜਾ ਨੇ ਹਾਲ ਹੀ ਵਿੱਚ ਆਪਣਾ ਨਵਾਂ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਲਈ ਉਨ੍ਹਾਂ ਦੇ ਨਾਲ ਵਿਲ ਸਪਾਰਕ ਹਨ। ਗੀਤ ਦਾ ਸਟਾਈਲ Young and Free ਹੈ।ਇਸ ਗੀਤ ਨੂੰ ਖੁਦ ਪ੍ਰਿਅੰਕਾ ਨੇ ਲਿਖਿਆ ਹੀ ਹੈ।

ਜਦੋਂ ਉਨ੍ਹਾਂ ਦੀ ਜ਼ਿੰਦਗੀ ਕਾਫੀ ਉਲਝਣਾਂ ਭਰੀ ਸੀ। ਇਸ ਗੀਤ ਦੇ ਬੋਲਾਂ ਤੋਂ ਸਾਫ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਆਜ਼ਾਦੀ ਦੀ ਬਹੁਤ ਜ਼ਰੂਰਤ ਮਹਿਸੂਸ ਹੋ ਰਹੀ ਹੈ।ਪ੍ਰਿਅੰਕਾ ਦੇ ਮੁਤਾਬਿਕ ਯੁਵਾ ਅਤੇ ਆਜਾਦ ਰਹਿਣਾ ਹਰ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ।

ਪ੍ਰਿਅੰਕਾ ਦਾ ਕਹਿਣਾ ਹੈ ਕਿ ਇਸ ਗੀਤ ਨੂੰ ਖੂਬਸੂਰਤ ਬਣਾਉਣ ਵਾਲੇ ਵਿਲ ਵਿੱਚ ਮਿਊਜ਼ਿਕ ਦਾ ਬਹੁਤ ਵੱਡਾ ਹੱਥ ਹੈ। ਵਿਨ ਨੇ ਗੀਤ ਦੇ ਲਿਰਿਕਸ ਨੂੰ ਆਪਣੇ ਸੰਗੀਤ ਤੋਂ ਜ਼ਿੰਦਾ ਕਰ ਦਿੱਤਾ ਹੈ।ਅਜਿਹਾ ਲੱਗਦਾ ਹੈ ਕਿ ਪ੍ਰਿਅੰਕਾ ਚੋਪੜਾ ਹਾਲੀਵੁੱਡ ਵਿੱਚ ਪੂਰੀ ਤਰ੍ਹਾਂ ਪੱਕੀ ਹੋਣ ਦੀ ਤਿਆਰੀ ਕਰ ਰਹੀ ਹੈ ਤਾਂ ਹੀ ਆਏ ਦਿਨ ਉਹ ਕੋਈ ਨਾ ਕੋਈ ਨਵਾਂ ਟੈਲੇਂਟ ਪੇਸ਼ ਕਰਦੀ ਰਹਿੰਦੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement