ਗੁਰੂ ਰੰਧਾਵਾ ਨੇ 'ਰਾਤ ਕਮਾਲ' ਨਾਲ ਪਾਈ ਧਮਾਲ  
Published : Apr 26, 2018, 5:39 pm IST
Updated : Apr 10, 2020, 12:55 pm IST
SHARE ARTICLE
Guru Randhawa
Guru Randhawa

ਅਪਣੇ ਹਿੱਟ ਗੀਤਾਂ ਕਾਰਨ ਫੈਨਜ਼ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾ ਚੁਕੇ ਹਨ

ਪੰਜਾਬੀ ਸੰਗੀਤ ਜਗਤ 'ਚ ਨੌਜਵਾਨ ਦਿਲਾਂ ਦੀ ਧੜਕਣ ਬਣੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਇਕ ਵਾਰ ਫਿਰ ਚਰਚਾ 'ਚ ਆ ਗਏ ਹਨ । ਜੀ ਹਾਂ ਹਾਲ ਹੀ 'ਚ ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਨਵਾਂ ਗੀਤ 'ਰਾਤ ਕਮਾਲ ਹੈ' ਰਿਲੀਜ਼ ਹੋਇਆ ਹੈ। ਜਿਸ ਵਿਚ ਉਨ੍ਹਾਂ ਦੇ ਨਾਲ ਸਹਿ ਗਾਇਕ ਵਜੋਂ ਤੁਸਲੀ ਕੁਮਾਰ ਹੈ।

ਪੰਜਾਬੀ ਅਤੇ ਹਿੰਦੀ ਗੀਤਾਂ ਨਾਲ ਧਮਾਲ ਪਾਉਣ ਵਾਲੇ ਗੁਰੂ ਦਾ ਇਹ ਗੀਤ ਵੀ ਹਿੰਦੀ ਪੰਜਾਬੀ ਮਿਕਸ ਹੈ, ਅਤੇ ਹਮੇਸ਼ਾ ਦੀ ਤਰ੍ਹਾਂ ਹੀ ਇਹ ਗੀਤ ਵੀ ਪਾਰਟੀ ਬੇਸਡ ਹੈ। ਇਸ ਨੂੰ ਟੀ-ਸੀਰੀਜ਼ ਨੇ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਗੀਤ 'ਚ ਗੁਰੂ ਰੰਧਾਵਾ ਆਪਣੇ ਪੁਰਾਣੇ ਅੰਦਾਜ਼ 'ਚ ਹੀ ਨਜ਼ਰ ਆ ਰਿਹਾ ਹੈਦਸ ਦਈਏ ਕਿ ਗੀਤ 'ਰਾਤ ਕਮਾਲ ਹੈ' ਦੇ ਬੋਲ ਖ਼ੁਦ ਗੁਰੂ ਰੰਧਾਵਾ ਨੇ ਆਪ ਹੀ ਲਿਖੇ ਹਨ ਤੇ ਗੀਤ ਨੂੰ ਕੰਪੋਜ਼ ਵੀ ਗੁਰੂ ਰੰਧਾਵਾ ਨੇ ਹੀ ਕੀਤਾ ਹੈ। ਇਸ ਗੀਤ 'ਚ ਗੁਰੂ ਰੰਧਾਵਾ ਨਾਲ ਅਦਾਕਾਰਾ / ਮਾਡਲ ਖੁਸ਼ਾਲੀ ਕੁਮਾਰ ਨੱਚਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਤੁਲਸੀ ਕੁਮਾਰ ਤੇ ਖੁਸ਼ਾਲੀ ਕੁਮਾਰ ਦੋਵੇਂ ਭੈਣਾਂ ਹਨ । ਜਿਨਾਂ ਦਾ ਇਹ ਸੁਮੇਲ ਦੇਖਣ ਨੂੰ ਮਿਲਿਆ ਹੈ। ਉਥੇ ਹੀ ਦਸ ਦਈਏ ਗੁਰੂ ਰੰਧਾਵਾ ਪਹਿਲਾਂ ਹੀ ਅਪਣੇ ਹਿੱਟ ਗੀਤਾਂ ਕਾਰਨ ਫੈਨਜ਼ ਦੇ ਦਿਲਾਂ 'ਚ ਆਪਣੀ ਖਾਸ ਥਾਂ ਬਣਾ ਚੁਕੇ ਹਨ। ਹਾਲ ਹੀ 'ਚ ਗੁਰੂ ਰੰਧਾਵਾ ਨੂੰ ਸਲਮਾਨ ਖਾਨ ਨੇ ਆਪਣੇ ਵਰਲਡ ਟੂਰ 'ਦਬੰਗ ਰੀਲੋਡੈਡ' 'ਚ ਬਾਦਸ਼ਾਹ ਦੀ ਥਾਂ ਸ਼ਾਮਲ ਕੀਤਾ ਸੀ। ਇਸ ਤੋਂ ਇਲਾਵਾ ਗੁਰੂ ਹੁਣ ਤਕ ਅਪਣੇ ਗੀਤ ਲਾਹੌਰ ਨਾਲ ਵਰਲਡ ਰਿਕਾਰਡ ਵੀ ਬਣਾ ਚੁਕੇ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement