ਐਸ਼ਵਰਿਆ ਨੂੰ ਪਛਾੜ ਰਹੀ ਉਸ ਦੀ ਹੀ ਹਮਸ਼ਕਲ, ਦੇਖੋ ਤਸਵੀਰਾਂ
Published : Feb 25, 2018, 4:36 pm IST
Updated : Feb 25, 2018, 11:06 am IST
SHARE ARTICLE

ਨਵੀਂ ਦਿੱਲੀ : ਇਨੀ ਦਿਨੀਂ ਸੋਸ਼ਲ ਮੀਡੀਆ 'ਤੇ ਮਹਲਗਾ ਜਾਬੇਰੀ ਨਾਂ ਦੀ ਇਕ ਮਾਡਲ ਦੀਆਂ ਖੂਬਸੂਰਤ ਤੇ ਬੋਲਡ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਮਹਲਗਾ ਜਾਬੇਰੀ ਨਾਂ ਦੀ ਅਦਾਕਾਰਾ ਨੇ ਬੋਲਡ ਤਸਵੀਰਾਂ ਨਾਲ ਚਾਰੇ ਪਾਸੇ ਚਰਚਾ ਹੋ ਰਹੀ ਹੈ।ਉਸ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਤੱਕ ਕਿਹਾ ਜਾ ਰਿਹਾ ਹੈ। 


ਦੱਸ ਦੇਈਏ ਕਿ ਮਹਲਗਾ ਦੀ ਖੂਬਸੂਰਤੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਨਾਲ ਕੀਤੀ ਜਾ ਰਹੀ ਹੈ।ਅਸਲ 'ਚ ਮਹਲਗਾ ਕਾਫੀ ਖੂਬਸੂਰਤ ਹੈ ਤੇ ਇਹ ਬੱਚਨ ਨੂੰਹ ਵਾਂਗ ਹੀ ਨਜ਼ਰ ਆਉਂਦੀ ਹੈ।ਮਹਲਗਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ।ਜਾਣਕਾਰੀ ਮੁਤਾਬਕ ਮਹਲਾਗਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।


ਉਸ ਦਾ ਜਨਮ ਇਰਾਨ ਦੇ ਇਸਫਾਨਿਨ 'ਚ ਹੋਇਆ ਹੈ, ਹਾਲਾਂਕਿ ਹੁਣ ਉਹ ਯੂ. ਐੱਸ. ਏ. 'ਚ ਰਹਿੰਦੀ ਹੈ।ਮਹਲਾਗਾ ਪੇਸ਼ੇ ਤੋਂ ਇਕ ਮਾਡਲ ਹੈ। ਮਹਲਾਗਾ ਨੇ ਸਾਲ 2009 'ਚ ਇੰਸਟਾਗ੍ਰਾਮ 'ਤੇ ਡੈਬਿਊ ਕੀਤਾ ਸੀ ਤੇ ਹੁਣ ਸੋਸ਼ਲ ਮੀਡੀਆ 'ਤੇ ਉਸ ਦੇ 2.3 ਮਿਲੀਅਨ ਫਾਲੋਅਰਸ ਹਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement