ਦਿੱਲੀ ਦੀ ਪਾਰਟੀ ਦੀ ਸ਼ਾਨ ਬਣੀ ਸੁਹਾਨਾ ਖ਼ਾਨ, ਬਲੈਕ ਡ੍ਰੇਸ 'ਚ ਸਭ 'ਤੇ ਢਾਇਆ ਕਹਿਰ
Published : Dec 24, 2017, 5:14 pm IST
Updated : Dec 24, 2017, 12:14 pm IST
SHARE ARTICLE

ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਨਾ ਚਾਹੁੰਦੇ ਹੋਏ ਵੀ ਬਾਰ ਬਾਰ ਲਾਇਮਲਾਇਟ ਵਿਚ ਆ ਹੀ ਜਾਂਦੀ ਹੈ। ਫਿਲਮਾਂ ਵਿਚ ਆਉਣ ਤੋਂ ਪਹਿਲਾਂ ਹੀ ਜ਼ਿਆਦਾਤਰ ਪਾਰਟੀਆਂ ਕਰਨ ਦੇ ਨਾਲ ਸੁਹਣਾ ਦਾ ਨਾਮ ਲਾਈਮਾਇਟਾਈਟ ਵਿਚ ਰਹਿੰਦਾ ਹੈ। ਸੁਹਾਂਨਾ ਨੂੰ ਹਾਲ ਹੀ ਵਿਚ ਆਪਣੀ ਮਾਂ ਗੌਰੀ ਖਾਨ ਦੇ ਨਾਲ ਇੱਕ ਪਾਰਟੀ ਵਿਚ ਨਜ਼ਰ ਆਈ, ਜਿੱਥੇ ਸੁਹਾਨਾ ਗੌਰੀ ਸਪੌਟਲਾਈਟ ਤੋਂ ਵੱਧ ਰਹੇ ਹਨ। 

ਗੌਰੀ ਖਾਣ ਬਿਊਟੀਫੁਲ ਸੁਹਾਨਾ ਕਾਲੇ ਰੰਗ ਦੀ ਸ਼ੋਰਟ ਡ੍ਰੇਸ ਅਤੇ ਉੱਚੀ ਹੀਲ ਦੀ ਸੈਂਡਲ ਸਧਾਰਨ ਜਿਹੀ ਬੇਬੀ ਪਿੰਕ ਲਿਪਸਟਿਕ ਲਗਾ ਕੇ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਪੂਰੀ ਪਾਰਟੀ ਦੀਆਂ ਨਿਗਾਹਾਂ ਸੁਹਣਾ ਤੇ ਹੀ ਟੀਕਿਆਂ ਹੋਈਆਂ ਸਨ।  ਉਥੇ ਹੀ ਜੇ ਗੱਲ ਕਰੀਏ ਮਿਸੇਜ਼ ਖਾਣ ਦੀ ਤਾਂ ਉਹਨਾਂ ਨੇ ਵੀ ਪਾਰਟੀ ਵਿਚ ਆਪਣੀ ਲੁੱਕ ਦੇ ਨਾਲ ਅਲਗ ਹੀ ਮਾਹੌਲ ਬਣਾਇਆ ਹੋਇਆ ਸੀ।  ਗੌਰੀ ਨੇ ਕਾਲੇ ਟੈਕਸ ਜੀਨਸ ਅਤੇ ਸਫੈਦ ਰੰਗ ਦੇ ਬਲੇਜ਼ਰ ਨਾਲ ਹਾਈ ਹੀਲਸ ਵੀਰ ਕੀਤੀਆਂ ਹੋਈਆਂ ਸਨ। ਗੌਰੀ ਨੇ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।  ਆਪਣੀ ਇਸ  ਪਾਰਟੀ ਦੀ ਤਸਵੀਰ ਉਹਨਾਂ ਨੇ ਸੋਸ਼ਲ ਪੇਜ ਤੇ ਵੀ ਪੋਸਟ ਕੀਤੀ। 



ਕਾਬਿਲੇ ਗੌਰ ਹੈ ਕਿ ਸੁਹਾਨਾ ਅਕਸਰ ਸਟਾਰ ਪਾਰਟੀਆਂ ਵਿਚ ਅਹਿਮ ਹਿੱਸਾ ਰਹਿੰਦੀ ਹੈ ਅਤੇ ਆਪਣੇ ਦੋਸਤਾਂ ਨਾਲ ਵੀ ਕਈ ਵਾਰ ਦੇਖੀ ਜਾ ਚੁਕੀ ਹੈ।  ਸੁਹਾਨਾ ਦੇ ਅਕਸਰ ਹੀ ਚਰਚੇ ਰਹਿੰਦੇ ਹਨ ਕਿ ਉਹ ਬਾਲੀਵੁਡ ਵਿਚ ਜਲਦੀ ਐਂਟਰੀ ਕਰ ਸਕਦੀ ਹੈ ਹਾਲਾਂਕਿ ਪਾਪਾ ਸ਼ਾਹਰੁਖ ਹਲੇ ਇਸ ਹੱਕ ਚ ਨਹੀਂ ਹਨ।  ਉਹਨਾਂ ਦਾ ਮੰਨ ਹੈ ਕਿ ਸਹੀ ਸਮਾਂ ਆਉਣ ਤੇ ਸੁਹਾਨਾ ਆਪ ਹੀ ਡਿਸਾਈਡ ਕਰ ਲਵੇਗੀ ਕਿ ਉਸਨੇ ਕੀ ਕਰਨਾ ਹੈ।  ਪਰ ਪਾਪਰਾਜ਼ੀ ਦੀ ਲਾਇਮਲਾਇਟ 'ਚ ਕਿਵੇਂ ਰਹਿਣਾ ਹੈ ਸੁਹਾਨਾ ਬਾਖੂਬੀ ਜਾਣਦੀ ਹੈ।  


SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement