ਹਨੀਮੂਨ 'ਤੇ ਗਏ ਜਹੀਰ ਨੇ ਸ਼ੇਅਰ ਕੀਤੇ ਵਾਈਫ ਦੇ ਅਜਿਹੇ ਫੋਟੋਜ , ਆਪਣੇ ਆਪ ਦਿਖੇ ਸਾਈਕਲ ਚਲਾਉਦੇ
Published : Dec 13, 2017, 3:04 pm IST
Updated : Dec 13, 2017, 9:52 am IST
SHARE ARTICLE

ਟੀਮ ਇੰਡਿਆ ਦੇ ਸਾਬਕਾ ਸਟਾਰ ਬਾਲਰ ਜਹੀਰ ਖਾਨ ਇਨੀਂ ਦਿਨੀਂ ਮਾਲਦੀਵਸ ਵਿੱਚ ਹਨ। ਜਿੱਥੇ ਉਹ ਵਾਈਫ ਸਾਗਰਿਕਾ ਘਾਟਗੇ ਦੇ ਨਾਲ ਹਨੀਮੂਨ ਮਨਾ ਰਹੇ ਹਨ। ਇਸ ਕਪਲ ਨੇ ਹਾਲ ਹੀ ਵਿੱਚ ਕੁਝ ਫੋਟੋਜ ਸ਼ੇਅਰ ਕੀਤੇ ਹਨ, ਜਿਸ ਵਿੱਚ ਉਹ ਆਪਣਾ ਹਨੀਮੂਨ ਇਨਜੁਆਏ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਜਿੱਥੇ ਜਹੀਰ ਵਾਈਫ ਦੇ ਫੋਟੋਜ ਸ਼ੇਅਰ ਕਰ ਰਹੇ ਹਨ ਤਾਂ ਸਾਗਰਿਕਾ ਹਸਬੈਂਡ ਦੇ ਫੋਟੋਜ ਸ਼ੇਅਰ ਕਰ ਰਹੀ ਹੈ। ਇਸ ਕਪਲ ਨੇ ਜੋ ਫੋਟੋਜ ਸ਼ੇਅਰ ਕੀਤੇ ਹਨ, ਉਨ੍ਹਾਂ ਵਿੱਚ ਇਹ ਕਪਲ ਡਿਨਰ ਕਰਦੇ ਦਿਖ ਰਿਹਾ ਹੈ, ਉਥੇ ਹੀ ਕੁਝ ਫੋਟੋਜ ਵਿੱਚ ਉਹ ਸਾਇਕਲਿੰਗ ਕਰਦੇ , ਰਨਿੰਗ ਕਰਦੇ ਨਜ਼ਰ ਆ ਰਹੇ ਹੈ ।






SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement