ਜਨਮਦਿਨ ਵਿਸ਼ੇਸ਼ : ਪਹਿਲਾ ਫ਼ਲਾਪ ਗੀਤ ਦੇਣ ਵਾਲਾ ਗਾਇਕ ਅੱਜ ਹੈ ਲੋਕਾਂ ਦੀ ਪਹਿਲੀ ਪਸੰਦ
Published : Mar 6, 2018, 2:55 pm IST
Updated : Mar 6, 2018, 9:25 am IST
SHARE ARTICLE

ਗਾਇਕੀ ਤੋਂ ਅਦਾਕਾਰੀ ਦਾ ਰੁੱਖ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਨਿੰਜਾ ਅੱਜ ਆਪਣਾ ਜਨਮਦਿਨ ਮਨ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਗਾਇਕ ਨਿੰਜਾ ਪੂਰੇ 25 ਸਾਲਾਂ ਦੇ ਹੋ ਚੁੱਕੇ ਹਨ। ਉਨ੍ਹਾਂ ਨੇ ਆਪਣੀ ਸੁਰੀਲੀ ਗਾਇਕੀ ਤੇ ਅਦਾਕਾਰੀ ਨਾਲ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਖਾਸੀ ਪਛਾਣ ਬਣਾਈ ਹੈ। 


ਗਾਇਕ ਨਿੰਜਾ ਨੇ ਆਪਣੀ ਗਾਇਕੀ ਦਾ ਸਫ਼ਰ ਅੰਡ ਮੰਡ ਕਾ ਟੌਲਾ ਤੋਂ ਕੀਤਾ ਸੀ ਹਾਲਾਂਕਿ ਉਹਨਾਂ ਦਾ ਇਹ ਗੀਤ ਫਲਾੱਪ ਰਿਹਾ ਜਿਸਤੋਂ ਬਾਅਦ ਉਹਨਾਂ ਦਾ ਗੀਤ " ਪਿੰਡਾਂ ਵਾਲੇ ਜੱਟ" ਆਇਆ ਜਿਸਨੇ ਸਫਲਤਾ ਦੇ ਰਿਕਾਰਡ ਕਾਇਮ ਕਰ ਦਿੱਤੇ। ਇਸ ਤੋਂ ਬਾਅਦ ਨਿੰਜਾ ਦੇ ਕਈ ਗੀਤ ਆਏ ਜੋ ਹਿੱਟ ਗਏ। 


ਗਾਇਕੀ ਤੋਂ ਬਾਅਦ ਨਿੰਜਾ ਨੇ ਅਦਾਕਾਰੀ ਦਾ ਰੁੱਖ ਕੀਤਾ ਅਤੇ ਪੰਜਾਬੀ ਫਿਲਮ 'ਚੰਨਾ ਮੇਰਿਆ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਅੱਜ ਉਹ ਬੁਲੰਦੀਆਂ 'ਤੇ ਹਨ। 'ਚੰਨਾ ਮੇਰਿਆ' 'ਚ ਨਿੰਜਾ ਅਦਾਕਾਰਾ ਪਾਇਲ ਰਾਜਪੂਤ ਨਾਲ ਰੋਮਾਂਸ ਕਰਦੇ ਨਜ਼ਰ ਆਏ ਸਨ। ਇਹ ਫਿਲਮ ਸਾਲ 2017 ਦੀਆਂ ਪੰਜਾਬੀ ਫ਼ਿਲਮਾਂ ਚ ਸਭ ਤੋਂ ਵਧੇਰੇ ਹਿੱਟ ਸਾਬਿਤ ਹੋਈ।



ਨਿੰਜਾ ਕਹਿੰਦੇ ਹਨ ਕਿ ਫਿਲਮ 'ਚ ਵੀ ਰੋਮਾਂਸ ਸੀਨਜ਼ ਦੌਰਾਨ ਮੈਂ ਅਕਸਰ ਘਬਰਾ ਜਾਂਦਾ ਸੀ।'' ਦੱਸ ਦੇਈਏ ਕਿ 'ਚੰਨਾ ਮੇਰਿਆ' ਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement