ਨਹੀਂ ਰਹੀ ਸ਼ਾਹਰੁਖ ਖਾਨ ਦੀ ਆਨਸਕਰੀਨ ਵੱਡੀ ਮਾਂ, 88 ਦੀ ਉਮਰ 'ਚ ਹੋਇਆ ਦਿਹਾਂਤ
Published : Jan 18, 2018, 4:58 pm IST
Updated : Jan 18, 2018, 11:28 am IST
SHARE ARTICLE

ਟੀਵੀ ਦੀ ਪਸੰਦੀਦਾ ਦਾਦੀ ਅਤੇ ਫਿਲਮ ਦੇਵਦਾਸ ਵਿਚ ਸ਼ਾਹਰੁਖ ਖਾਨ ਦੀ ਵੱਡੀ ਮਾਂ ਯਾਨੀ ਦਾਦੀ ਦਾ ਰੋਲ ਪਲੇ ਕਰਨ ਵਾਲੀ ਅਵਾ ਮੁਖਰਜੀ ਦੀ ਮੌਤ ਹੋ ਗਈ ਹੈ। 88 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਫਿਲਹਾਲ ਉਨ੍ਹਾਂ ਦੀ ਮੌਤ ਦੀ ਵਜ੍ਹਾ ਸਾਹਮਣੇ ਨਹੀਂ ਆਈ ਹੈ। ਦੱਸ ਦਈਏ, ਫਿਲਮਾਂ ਵਿਚ ਆਉਣ ਤੋਂ ਪਹਿਲਾਂ ਅਵਾ ਮੁਖਰਜੀ ਨੇ ਕਾਪੀ ਰਾਇਟਰ, ਟਰਾਂਸਲੇਟਰ ਅਤੇ ਲੇਖਕ ਦੇ ਤੌਰ ਉੱਤੇ ਕੰਮ ਕੀਤਾ ਹੈ। 



- ਅਵਾ ਮੁਖਰਜੀ ਨੇ 1966 ਵਿਚ ਬੰਗਾਲੀ ਫਿਲਮ ਰਾਮ ਧੱਕਾ ਤੋਂ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ।   

- ਬਾਅਦ ਵਿਚ ਉਹ ਸੁਨੀਲ ਸਿੱਪੀ ਦੀ ਫਿਲਮ 'ਸਨਿਪ' (2000) ਵਿਚ ਨਜ਼ਰ ਆਈ।  

- ਦੇਵਦਾਸ ਵਿਚ ਸ਼ਾਹਰੁੱਖ ਦੀ ਵੱਡੀ ਮਾਂ ਬਣਨ ਦੇ ਬਾਅਦ ਉਨ੍ਹਾਂ ਨੇ ਹਾਰਰ ਫਿਲਮ ਡਰਨਾ ਜਰੂਰੀ 'ਚ ਵੀ ਇਕ ਆਤਮਾ ਦਾ ਰੋਲ ਕੀਤਾ ਸੀ  

- ਉਹ ਆਪਣੀ ਧੀ ਰੋਮਿਲਾ ਦੇ ਡਾਇਰੈਕਸ਼ਨ ਵਿਚ ਬਣੀ ਫਿਲਮ ਡਿਟੇਕਟਿਵ ਨਾਨੀ ਵਿਚ ਵੀ ਲੀਡ ਰੋਲ ਵਿਚ ਦਿਖੀ।  

- ਉਨ੍ਹਾਂ ਨੇ ਹਿਮਾਲਿਆ ਡਰੱਗ ਕੰਪਨੀ ਦੇ ਕਈ ਐਡਸ ਵਿਚ ਵੀ ਕੰਮ ਕੀਤਾ ਹੈ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement