'ਪਦਮਾਵਤ' ਦੀ ਸਫਲਤਾ ਦੇ ਬਾਅਦ ਦੀਪਿਕਾ ਨੇ ਰਾਜਸਥਾਨੀ ਅੰਦਾਜ 'ਚ ਮਨਾਇਆ ਜਸ਼ਨ
Published : Jan 28, 2018, 1:48 pm IST
Updated : Jan 28, 2018, 8:18 am IST
SHARE ARTICLE

ਸਖਤ ਵਿਰੋਧ ਤੋਂ ਬਾਅਦ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਰਿਲੀਜ਼ ਹੋਣ ਤੋਂ ਬਾਅਦ ਚੰਗੀ ਕਮਾਈ ਕਰ ਰਹੀ ਹੈ। ਅਜਿਹੇ 'ਚ ਫਿਲਮ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਹਾਲ ਹੀ ਫਿਲਮ ਦੀ ਸਫਲਤਾ ਦਾ ਜਸ਼ਨ ਮਨਾਉਂਦੀ ਦਿਖਾਈ ਦਿੱਤੀ।



ਇਸ ਲਈ ਉਹ ਰਾਜਸਥਾਨੀ ਥਾਲੀ ਡਿਨਰ ਕਰਨ ਪੁੱਜੀ।



ਇਸ ਦੌਰਾਨ ਦੀਪਿਕਾ ਨੇ ਹਰੇ ਰੰਗ ਦਾ ਸ਼ਰਾਰਾ ਪਾਇਆ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।



ਇਸ ਡਰੈੱਸ ਦੇ ਨਾਲ-ਨਾਲ ਜੋ ਚੀਜ਼ ਉਸ ਦੀ ਖੂਬਸੂਰਤੀ 'ਚ ਚਾਰ-ਚੰਨ ਲਾ ਰਹੀ ਸੀ।



ਉਸ ਦੀ ਸਮਾਈਲ ਜੋ ਕਿ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ।

ਇਸ ਦੌਰਾਨ ਦੀਪਿਕਾ ਪਾਦੂਕੋਣ ਰਾਜਸਥਾਨੀ ਭੋਜਨ ਦਾ ਮਜ਼ਾ ਲੈਂਦੀ ਨਜ਼ਰ ਆਈ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement