ਪੰਜਾਬੀ ਸੂਟ 'ਚ ਨਜ਼ਰ ਆਈ ਕੌਂਟਰੋਵਰਸੀ ਕਵੀਨ
Published : Jan 11, 2018, 11:05 am IST
Updated : Jan 11, 2018, 5:35 am IST
SHARE ARTICLE

ਆਪਣੇ ਬੋਲਡ ਅੰਦਾਜ਼ ਅਤੇ ਅਜੀਬੋ-ਗਰੀਬ ਹਰਕਤਾਂ ਕਾਰਨ ਚਰਚਾ 'ਚ ਰਹਿਣ ਵਾਲੀ ਰਾਖੀ ਸਾਵੰਤ ਇੱਕ ਵਾਰ ਫਿਰ ਚਰਚਾ ਵਿਚ ਹੈ, ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਰਾਖੀ ਕਈ ਵਾਰ ਆਪਨੇ ਪਹਿਰਾਵੇ ਕਾਰਨ ਟਰੋਲ ਵੀ ਹੋ ਚੁੱਕੀ ਹੈ ਪਰ ਇਸ ਵਾਰ ਉਸ ਨੇ ਆਪਣੇ 'ਚ ਅਜਿਹੀ ਤਬਦੀਲੀ ਕੀਤੀ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਵੇਗਾ
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਕੰਟਰੋਵਰਸੀ ਕੁਈਨ ਨਾਮ ਨਾਲ ਮਸ਼ਹੂਰ ਰਾਖੀ ਨੂੰ ਇਕ ਇਵੈਂਟ ਦੌਰਾਨ ਸਿਰ ਤੋਂ ਪੈਰ ਤੱਕ ਢਕਿਆ ਦੇਖਿਆ ਗਿਆ। 

ਦਰਅਸਲ ਬੀਤੇ ਦਿਨ ਰਾਖੀ ਇੱਕ ਈਵੈਂਟ ਵਿਚ  ਹਿਸਾ ਲੈਣ ਪਹੁੰਚੀ ਸੀ ,ਇਸ ਦੌਰਾਨ ਉਸ ਨੇ ਪਟਿਆਲਾ ਸੂਟ ਦੇ ਨਾਲ ਮੈਚਿੰਗ ਗਹਿਣੇ ਪਾਏ ਹੋਏ ਸਨ ਅਤੇ ਨਾਲ ਦੁੱਪਟਾ ਵੀ ਲਿਆ ਹੋਇਆ ਸੀ। ਇੱਕ ਨਜ਼ਰ ਦੇਖ ਤਾਂ  ਕਿਸੇ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਹ ਸਿਰ  ਤੋਂ ਪੈਰ ਤੱਕ ਢਕੀ ਹੋਈ ਰਾਖੀ ਸਾਵੰਤ ਹੈ । ਇਸ ਡਰੈੱਸ 'ਚ ਰਾਖੀ ਸਾਵੰਤ ਪੂਰੀ ਪੰਜਾਬਣ ਕੁਡ਼ੀ ਲੱਗ ਰਹੀ ਸੀ। ਇਸ ਇਵੈਂਟ 'ਚ ਰਾਖੀ ਆਪਣੀ ਮੰਮੀ ਨਾਲ ਆਈ ਸੀ। ਇਸ ਦੌਰਾਨ ਪ੍ਰਿਯੰਕਾ ਚੋਪਡ਼ਾ ਦੀ ਮੰਮੀ ਮਧੂ ਚੋਪਡ਼ਾ ਵੀ ਮੌਜੂਦ ਸੀ।
ਰਾਖੀ ਸਾਵੰਤ ਨੇ ਇਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਸ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।





SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement