Real Estate ਬਿਜਨਸਮੈਨ ਦੀ ਪਤਨੀ ਬਣੀ Mrs. INDIA, ਦੇਸ਼ ਦਾ ਨਾਂ ਕੀਤਾ ਰੌਸ਼ਨ
Published : Sep 4, 2017, 2:05 pm IST
Updated : Sep 4, 2017, 8:38 am IST
SHARE ARTICLE

ਯਮੁਨਾਨਗਰ: ਟਵਿੱਨਸਿਟੀ ਦੀ ਧੀ ਅਤੇ ਨੂੰਹ ਮਿਸੇਜ਼ ਇੰਡੀਆ ਯੂਨੀਵਰਸ ਸ਼ਵੇਤਾ ਅਠਵਾਲ ਨੇ ਡਰਬਨ, ਸਾਊਥ ਅਫਰੀਕਾ 'ਚ ਆਯੋਜਿਤ ਮਿਸੇਜ਼ ਯੂਨੀਵਰਸ ਪ੍ਰਤੀਯੋਗਿਤਾ ਦੇ ਦੌਰਾਨ ਟੌਪ 5 'ਚ ਆਪਣੀ ਜਗ੍ਹਾ ਬਣਾ ਕੇ ਜ਼ਿਲ੍ਹਾ, ਸੂਬਾ ਹੀ ਨਹੀਂ ਪੂਰੇ ਦੇਸ਼ ਦਾ ਨਾਂ ਰੌਸ਼ਣ ਕਰ ਦਿੱਤਾ ਹੈ।

ਲਗਭਗ ਇੱਕ ਹਫਤੇ ਤੱਕ ਚੱਲੀ ਪ੍ਰਤੀਯੋਗਿਤਾ ਦੇ ਦੌਰਾਨ ਸ਼ਵੇਤਾ ਨੇ ਵੱਖ-ਵੱਖ ਰਾਊਂਡ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਕੇ ਪੂਰੀ ਦੁਨੀਆਂ ਦੇ 84 ਤੋਂ ਵੱਧ ਦੇਸ਼ਾਂ ਦੀਆਂ ਸੁੰਦਰੀਆਂ ਨੂੰ ਹਰਾਉਂਦੇ ਹੋਏ ਮਿਸੇਜ਼ ਯੂਨੀਵਰਸ ਦੇ ਫਾਇਨਲ 'ਚ ਆਪਣੀ ਜਗ੍ਹਾ ਬਣਾਈ ਹੈ।

ਸ਼ਵੇਤਾ ਦੇ ਪਤੀ ਸਮਨਦੀਪ ਸਿੰਘ ਅਠਵਾਲ ਨੇ ਕਿਹਾ ਕਿ 84 ਦੇਸ਼ਾਂ ਦੀਆਂ ਸੁੰਦਰੀਆਂ ਨੂੰ ਹਰਾ ਕੇ ਇੱਥੋਂ ਤੱਕ ਪਹੁੰਚਣਾ ਹੀ ਆਪਣੇ ਆਪ 'ਚ ਵੱਡੀ ਉਪਲੱਬਧੀ ਹੈ। ਪ੍ਰਤੀਯੋਗਿਤਾ ਦੇ ਫਾਰਮੈੱਟ ਬਾਰੇ 'ਚ ਉਨ੍ਹਾਂ ਨੇ ਦੱਸਿਆ ਕਿ ਆਖਰੀ ਰਾਊਂਡ 'ਚ 25 ਸੁੰਦਰੀਆਂ ਨੂੰ ਚੁਣਿਆ ਗਿਆ ਸੀ ਪਰ ਬਾਅਦ 'ਚ ਸਿਰਫ 5 ਪ੍ਰਤੀਭਾਗੀਆਂ ਨੂੰ ਵੱਖ-ਵੱਖ ਸ਼ੈਲੀਆਂ 'ਚ ਮਿਸੇਜ਼ ਯੂਨੀਵਰਸ ਦਾ ਖਿਤਾਬ ਦਿੱਤਾ ਜਾਣਾ ਹੈ। ਇਸ ਲਈ ਦੇਸ਼ ਦਾ ਸਿਰ ਉੱਚਾ ਕਰਕੇ ਉਹ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਮੰਨਦੇ ਹਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement