ਤੀਜੇ ਬੱਚੇ ਦੀ ਮਾਂ ਬਣੀ ਕਿਮ ਨੇ ਬੋਲਡ ਤਸਵੀਰ ਸ਼ੇਅਰ ਕਰ ਬਟੋਰੀ ਵਾਹਵਾਹੀ
Published : Jan 21, 2018, 1:40 pm IST
Updated : Jan 21, 2018, 8:10 am IST
SHARE ARTICLE

ਮਸ਼ਹੂਰ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਹਾਲ ਹੀ 'ਚ ਤੀਜੀ ਵਾਰ ਮਾਂ ਬਣੀ ਹੈ। ਸਰੋਗੇਸੀ ਰਾਹੀਂ ਸੋਮਵਾਰ ਨੂੰ ਉਨ੍ਹਾਂ ਦੇ ਘਰ 'ਚ ਨੰਨ੍ਹੀ ਪਰੀ ਦਾ ਜਨਮ ਹੋਇਆ। ਜਿਸਦਾ ਨਾਮ ਉਹਨਾਂ ਨੇ ਸ਼ਿਕਾਗੋ ਵੈਸਟ ਰੱਖਿਆ ਹੈ। ਹਾਲਾਂਕਿ ਕਿਮ ਦੇ ਆਪਣੀ ਬੱਚੀ ਦਾ ਸ਼ਿਕਾਗੋ ਨਾਮ ਰੱਖਣ ਤੇ ਲੋਕਾਂ ਨੇ ਉਹਨਾਂ ਦਾ ਮਜ਼ਾਕ ਵੀ ਉਡਾਇਆ ਹੈ ਅਤੇ ਉਹਨਾਂ ਨੂੰ ਜੱਮ ਕੇ ਟ੍ਰੋਲ ਕੀਤਾ ਹੈ। 


ਉਥੇ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਕਿਮ ਜਿਥੇ ਆਪਣੇ ਤੀਜੇ ਬੱਚੇ ਦਾ ਵੈਲਕਮ ਕਰਨ ਤੋਂ ਬਾਅਦ ਚਰਚਾ ਵਿਚ ਹੈ ਉਥੇ ਹੀ ਕਿਮ ਇੱਕ ਵਾਰ ਫਿਰ ਤੋਂ ਆਪਣੇ ਬੋਲਡ ਅੰਦਾਜ਼ 'ਚ ਮੁੜ ਵਾਪਸ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕਿਮ ਨੇ ਬੀਤੇ ਦਿਨ ਹੀ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਹ ਬੈੱਡ 'ਤੇ ਪੂਰੀ ਤਰ੍ਹਾਂ ਨਿਊਡ ਲੇਟੀ ਹੋਈ ਹੈ।


ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਕਿਮ ਨੇ ਆਪਣੇ ਇਸ ਅਵਤਾਰ ਨਾਲ ਇੰਟਰਨੈੱਟ ਤੇ ਅੱਗ ਲਾਈ ਹੋਵੇ। ਇਸਤੋਂ ਪਹਿਲਾਂ ਵੀ ਕਿਮ ਆਪਣੇ ਬੋਲਡ ਅਵਤਾਰ ਕਾਰਨ ਸੁਰਖੀਆਂ ਵਿਚ ਰਹੀ ਚੁਕੀ ਹੈ। ਕਿਮ ਦੀ ਤਾਜ਼ਾ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਤਸਵੀਰ ਇੰਟਰਨੈੱਟ 'ਤੇ ਲੋਕ ਕਾਫੀ ਪਸੰਦ ਕਰ ਰਹੇ ਹਨ। ਬੇਟੀ ਦੇ ਆਉਣ ਦੀ ਖੁਸ਼ੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਟਵਿਟਰ ਰਾਹੀਂ ਸ਼ੇਅਰ ਕੀਤੀ ਸੀ। ਕਿਮ ਨੇ ਟਵੀਟ ਕਰ ਕੇ ਦੱਸਿਆ 'She's here'. ਬੇਟੀ ਦੇ ਸਵਾਗਤ ਲਈ ਕਿਮ ਤੇ ਉਨ੍ਹਾਂ ਦੇ ਪਤੀ ਨੇ ਖਾਸ ਤਿਆਰੀਆਂ ਵੀ ਕੀਤੀਆਂ ਸਨ।

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement