
ਵਿਆਹ ਦੇ ਕੁਝ ਦਿਨਾਂ ਬਾਅਦ ਸਾਗਰਿਕਾ-ਜ਼ਹੀਰ ਨੇ ਕਰਵਾਇਆ ਹੌਟ ਫੋਟੋਸ਼ੂਟ,
ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਜ਼ਹੀਰ ਖਾਨ ਤੇ ਅਦਾਕਾਰਾ ਸਾਗਰਿਕਾ ਘਾਟਗੇ ਕੁਝ ਦਿਨਾਂ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ। ਦੋਹਾਂ ਦੇ ਵਿਆਹ ਦਾ ਗਰੈਂਡ ਰਿਸੈਪਸ਼ਨ ਹੋਟਲ ਤਾਜ ਮਹਿਲ ਪੈਲੇਸ 'ਚ ਹੋਇਆ ਸੀ। ਇਸ ਫੰਕਸ਼ਨ 'ਚ ਬਾਲੀਵੁੱਡ ਤੇ ਸੁਪੋਰਟਸ ਵਰਲਡ ਦੇ ਕਈ ਸੈਲੇਬਸ ਨੇ ਸ਼ਿਰਕਤ ਕੀਤੀ।ਅੱਜਕਲ ਸੋਸ਼ਲ ਮੀਡੀਆ ਰਾਹੀਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਨਿਊਲੀ ਮੈਰਿਡ ਕੱਪਲ ਨੇ ਫੈਸ਼ਨ ਮੈਗਜ਼ੀਨ ਹਾਰਪਰ ਲਈ ਫੋਟੋਸ਼ੂਟ ਕਰਵਾਇਆ।
ਇਨ੍ਹਾਂ ਤਸਵੀਰਾਂ 'ਚ ਦੋਵੇਂ ਇਕ ਵੱਖਰੇ ਲੁੱਕ 'ਚ ਨਜ਼ਰ ਆ ਰਹੇ ਹਨ। ਕੱਪਲ ਨੇ ਇਹ ਫੋਟੋਸ਼ੂਟ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਕਰਵਾਇਆ ਹੈ।