Auto Refresh
Advertisement

Fact check, 12 Oct 2021

ਜੇਕਰ ਭਾਜਪਾ ਦਲ-ਬਦਲ ਦੀ ਖੇਡ ਖੇਡੇਗੀ ਤਾਂ ਅਸੀਂ ਵੀ ਚੁੱਪ ਨਹੀਂ ਬੈਠਾਗੇ: ਹਰੀਸ਼ ਰਾਵਤ

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ 10 ਵਿਧਾਇਕਾਂ ਨੇ ਅਪਣਾ ਪਾਲਾ ਬਦਲਿਆ ਤੇ ਭਾਜਪਾ ਵਿਚ ਸ਼ਾਮਲ ਹੋ ਗਏ।

12 Oct 2021 2:11 PM

Air Pollution ਰੋਕਣ ਲਈ 18 ਨੂੰ ਸ਼ੁਰੂ ਹੋਵੇਗਾ ਰੈੱਡ ਲਾਈਟ ਆਨ-ਗੱਡੀ ਆਫ ਕੈਂਪੇਨ

ਰਾਜਧਾਨੀ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ (Pollution) ਨੂੰ ਰੋਕਣ ਅਤੇ ਉਸ 'ਤੇ ਕਾਬੂ ਪਾਉਣ ਲਈ ਕੇਜਰੀਵਾਲ ਸਰਕਾਰ ਹਰ ਸੰਭਵ ਕੋਸ਼‍ਿਸ਼ ਕਰ ਰਹੀ ਹੈ।

12 Oct 2021 1:59 PM

ਮਨੁੱਖੀ ਅਧਿਕਾਰਾਂ ਦੇ ਨਾਂ 'ਤੇ ਦੇਸ਼ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਲੋਕ-PM Modi

PM ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਥਾਪਨਾ ਦਿਵਸ ਮੌਕੇ ਕਿਹਾ ਕਿ ਕੁਝ ਲੋਕ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਅਪਣੇ ਹਿੱਤਾਂ ਲਈ ਅਪਣੇ ਤਰੀਕੇ ਨਾਲ ਕਰ ਰਹੇ ਨੇ

12 Oct 2021 1:53 PM

ਫਰਜ਼ੀ ਬੰਦੂਕ ਲਾਇਸੈਂਸ ਮਾਮਲਾ: CBI ਨੇ ਜੰਮੂ-ਕਸ਼ਮੀਰ, ਦਿੱਲੀ ਤੇ MP ਵਿਚ ਕੀਤੀ ਛਾਪੇਮਾਰੀ

ਸਾਬਕਾ IAS ਅਧਿਕਾਰੀ ਅਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਦੇ ਸਲਾਹਕਾਰ ਬਸ਼ੀਰ ਅਹਿਮਦ ਖਾਨ ਦੇ ਘਰ ਦੀ ਵੀ ਤਲਾਸ਼ੀ ਲਈ ਗਈ।

12 Oct 2021 1:45 PM

ਬਾਲ ਵਿਆਹ ਰਜਿਸਟਰੇਸ਼ਨ ਬਿੱਲ 'ਤੇ ਰਾਜਸਥਾਨ ਸਰਕਾਰ ਦਾ ਯੂ-ਟਰਨ, 'ਵਾਪਸ ਲਿਆ ਜਾਵੇਗਾ ਇਹ ਬਿੱਲ'

ਵਿਆਹਾਂ ਦੀ ਲਾਜ਼ਮੀ ਰਜਿਸਟਰੇਸ਼ਨ (ਸੋਧ) ਬਿੱਲ 17 ਸਤੰਬਰ ਨੂੰ ਰਾਜਸਥਾਨ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਸੀ।

12 Oct 2021 1:40 PM

ਕੋਲ ਸੰਕਟ : ਸਾਲ ਭਰ ਵਿੱਚ 440% ਤੱਕ ਵਧੀ ਕੀਮਤ, ਆਯਾਤ ਵਿੱਚ ਗਿਰਾਵਟ,ਜਾਣੋ ਕਿਉਂ ਆਈ ਕਿੱਲਤ ?

ਦੇਸ਼ ਵਿੱਚ ਇਸ ਸਮੇਂ ਦਾ ਸੰਕਟ (Coal Crisis) ਜਾਰੀ ਹੈ। ਜਿਨ੍ਹਾਂ ਬਿਜਲੀ ਘਰਾਂ ਵਿੱਚ ਪਹਿਲਾਂ 17-17 ਦਿਨ ਦਾ ਕੋਲੇ ਦਾ ਸਟਾਕ ਹੋਇਆ ਕਰਦਾ ਸੀ,  ਉੱਥੇ ਹੁਣ ਸਿਰਫ਼...

12 Oct 2021 1:23 PM

ਸਿੰਗਾਪੁਰ ਨੇ ਦਿੱਤੀ 11 ਦੇਸ਼ਾਂ ਨੂੰ ਕੁਆਰੰਟੀਨ ਫ੍ਰੀ ਐਂਟਰੀ, ਭਾਰਤ ਇਸ ਸੂਚੀ 'ਚੋਂ ਬਾਹਰ 

ਸਿੰਗਾਪੁਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਡਬਲਯੂਐਚਓ ਦੁਆਰਾ ਮਨਜ਼ੂਰ ਕੀਤੇ ਗਏ ਟੀਕੇ ਦੇ ਦੋਵੇਂ ਡੋਜ਼ ਲੈਣ ਤੋਂ ਬਾਅਦ ਹੀ ਦੇਸ਼ 'ਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਹੈ

12 Oct 2021 1:16 PM

ਸਿੱਖਿਆ ਮੰਤਰੀ ਵਲੋਂ ਮੈਰਾਥਨ ਮੀਟਿੰਗਾਂ ਦੀ ਸ਼ੁਰੂਆਤ, ਜਲਦ ਹੱਲ ਹੋਣਗੀਆਂ ਅਧਿਆਪਕਾਂ ਦੀਆਂ ਮੁਸ਼ਕਿਲਾਂ

ਪਰਗਟ ਸਿੰਘ ਵੱਲੋਂ ਸਿੱਖਿਆ ਵਿਭਾਗ ਨਾਲ ਸੰਬੰਧਤ ਅਧਿਆਪਕਾਂ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਇਨ੍ਹਾਂ ਦੇ ਹੱਲ ਲਈ ਮੈਰਾਥਨ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ। 

12 Oct 2021 1:03 PM

Advertisement

 

BJP ਮੰਤਰੀ Tomar ਨਾਲ Photos Viral ਹੋਣ ਤੋਂ ਬਾਅਦ Nihang Aman Singh ਦਾ Interview

20 Oct 2021 7:22 PM
ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਨਵੀਂ ਪਾਰਟੀ ਦੇ ਐਲਾਨ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸਵੇਰੇ-ਸਵੇਰੇ ਅਚਾਨਕ Amritsar Bus Stand ਪਹੁੰਚੇ Raja Warring

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

ਸੋਸ਼ਲ ਮੀਡੀਆ ਸਟਾਰ ਦੀਪ ਮਠਾਰੂ 'ਤੇ ਭੜਕਿਆ ਇਹ ਪੁਲਿਸ ਮੁਲਾਜ਼ਮ!

Advertisement