ਘਰ ਦੀ ਰਸੋਈ ਵਿਚ : ਕੋਕੋਨਟ ਮਕਰੂਨ
Published : Feb 1, 2019, 3:52 pm IST
Updated : Feb 1, 2019, 3:52 pm IST
SHARE ARTICLE
Coconut Macaroons
Coconut Macaroons

ਜੇਕਰ ਸ਼ਾਮ ਦੀ ਚਾਹ ਨਾਲ ਕੁਝ ਕੁਰਕੁਰਾ ਹਲਕਾ-ਫੁਲਕਾ ਖਾਣ ਦਾ ਮਨ ਹੈ ਤਾਂ ਅੱਜ ਘਰ 'ਚ ਕੋਕੋਨਟ ਮਕਰੂਨ ਟਰਾਈ ਕਰਕੇ ਦੇਖੋ। ਇਹ ਖਾਣ ਵਿਚ ਬਹੁਤ ...

ਜੇਕਰ ਸ਼ਾਮ ਦੀ ਚਾਹ ਨਾਲ ਕੁਝ ਕੁਰਕੁਰਾ ਹਲਕਾ-ਫੁਲਕਾ ਖਾਣ ਦਾ ਮਨ ਹੈ ਤਾਂ ਅੱਜ ਘਰ 'ਚ ਕੋਕੋਨਟ ਮਕਰੂਨ ਟਰਾਈ ਕਰਕੇ ਦੇਖੋ। ਇਹ ਖਾਣ ਵਿਚ ਬਹੁਤ ਹੀ ਟੇਸਟੀ ਅਤੇ ਬਣਾਉਣ 'ਚ ਵੀ ਕਾਫ਼ੀ ਆਸਾਨ ਹੈ। ਇਸ ਨੂੰ ਤੁਸੀਂ ਬਹੁਤ ਹੀ ਜਲਦੀ ਓਵਨ 'ਚ ਬੇਕ ਕਰਕੇ ਬਣਾ ਸਕਦੇ ਹੋ। ਆਓ ਜੀ ਜਾਂਣਦੇ ਹੋ ਇਸ ਨੂੰ ਬਣਾਉਣ ਦੀ ਵਿਧੀ ਬਾਰੇ।

Coconut MacaroonsCoconut Macaroons

ਸਮੱਗਰੀ - ਅੰਡੇ (ਸਫੈਦ ਭਾਗ) - 4, ਚੀਨੀ - 110 ਗ੍ਰਾਮ, ਨਾਰੀਅਲ (ਕੱਦੂਕਸ ਕੀਤਾ ਹੋਇਆ) - 290 ਗ੍ਰਾਮ

Coconut MacaroonsCoconut Macaroons

ਵਿਧੀ - ਸੱਭ ਤੋਂ ਪਹਿਲਾਂ ਬਾਊਲ 'ਚ 4 ਅੰਡਿਆਂ ਦਾ ਸਫੈਦ ਭਾਗ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਹੁਣ ਇਸ ਵਿਚ 110 ਗ੍ਰਾਮ ਚੀਨੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਘੋਲ ਲਓ ਅਤੇ ਫਿਰ ਇਸ ਵਿਚ 290 ਗ੍ਰਾਮ ਨਾਰੀਅਲ ਮਿਲਾਓ।

Coconut MacaroonsCoconut Macaroons

ਇਸ ਤੋਂ ਬਾਅਦ ਤਿਆਰ ਮਿਸ਼ਰਣ ਨੂੰ ਸਕੂਪ ਨਾਲ ਬੇਕਿੰਗ ਟ੍ਰੇਅ 'ਤੇ ਰੱਖੋ ਅਤੇ ਓਵਨ 'ਚ 350 ਡਿਗਰੀ ਐੱਫ/180 ਡਿਗਰੀ ਸੀ 'ਤੇ 15 ਤੋਂ 20 ਤੱਕ ਪਕਾਓ। ਹੁਣ ਇਸ ਨੂੰ ਓਵਨ 'ਚੋਂ ਕੱਢ ਕੇ ਠੰਡਾ ਹੋਣ ਦਿਓ। ਕੋਕੋਨਟ ਮਕਰੂਨ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement