Food Recipes: ਘਰ ਵਿਚ ਬਣਾਉ ਮਿਕਸ ਸਬਜ਼ੀ
Published : Oct 5, 2024, 9:27 am IST
Updated : Oct 5, 2024, 9:27 am IST
SHARE ARTICLE
Make mixed vegetables at home Food Recipes
Make mixed vegetables at home Food Recipes

Food Recipes: ਬਣਾਉਣ ਵਿਚ ਬਹੁਤ ਸੀ ਆਸਾਨ

Make mixed vegetables at home Food Recipes: ਸਮੱਗਰੀ : 5 ਚਮਚ ਤੇਲ, 1 ਚਮਚ ਜ਼ੀਰਾ, ਹਿੰਗ ਦੀ ਚੁਟਕੀ, ਇਕ ਚਮਚ ਮਿਰਚ, ਅਦਰਕ ਦਾ ਪੇਸਟ, ਬੈਂਗਣ 100 ਗ੍ਰਾਮ, ਆਲੂ 100 ਗ੍ਰਾਮ, ਗੋਭੀ 100 ਗ੍ਰਾਮ, ਪਨੀਰ 100 ਗ੍ਰਾਮ ਤੋਂ ਇਲਾਵਾ ਲੋੜ ਅਨੁਸਾਰ ਹੋਰ ਸਬਜ਼ੀਆਂ ਪਾ ਸਕਦੇ ਹੋ। 

ਬਣਾਉਣ ਦਾ ਤਰੀਕਾ: ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਉਸ ਵਿਚ ਜ਼ੀਰਾ, ਹਿੰਗ, ਮਿਰਚ, ਅਦਰਕ ਦਾ ਪੇਸਟ ਪਾ ਕੇ ਦੋ ਮਿੰਟ ਤਕ ਭੁੰਨੋ। ਫਿਰ ਇਸ ਵਿਚ ਸਾਫ਼ ਕਰ ਕੇ ਕੱਟੀ ਹੋਈ ਪਾਪੜੀ  ਬੈਂਗਣ, ਆਲੂ ਅਤੇ ਸ਼ਕਰਕੰਦ ਪਾਉ ਅਤੇ 5 ਮਿੰਟ ਤਕ ਗਰਮ ਕਰੋ। ਹਲਦੀ ਪਾਊਡਰ ਅਤੇ ਅੱਧਾ ਕੱਪ ਪਾਣੀ ਪਾ ਕੇ, ਢੱਕ ਕੇ, ਮੱਠੇ ਸੇਕ ’ਤੇ ਪਕਾਉ। ਇਸ ਤੋਂ ਬਾਅਦ ਮਿਰਚ ਪਾਊਡਰ, ਧਨੀਆ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਢੱਕ ਦੇਵੋ। ਉਬਾਲਾ ਆਉਣ ਤੋਂ ਬਾਅਦ ਹਰਾ ਧਨੀਆ ਅਤੇ ਕੱਦੂਕਸ ਕੀਤਾ ਹੋਇਆ ਨਾਰੀਅਲ ਦਾ ਮਿਸ਼ਰਣ ਛਿੜਕ ਦਿਉ। ਥੋੜ੍ਹੀ ਦੇਰ ਹੋਰ ਪਕਾਉਣ ਪਿਛੋਂ ਅਪਣੇ ਪ੍ਰਵਾਰ ਨੂੰ ਗਰਮਾ-ਗਰਮ ਸਬਜ਼ੀ ਖਾਣ ਲਈ ਬੁਲਾਉ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Nov 2024 1:27 PM

ਫ਼ੈਸਲੇ ਤੋਂ ਪਹਿਲਾਂ ਸੁਣੋ Jathedar Giani Harpreet Singh ਦਾ ਬਿਆਨ, ਵਿਦਵਾਨਾਂ ਨਾਲ ਮੀਟਿੰਗ ਕਰਨ ਪਹੁੰਚੇ ਜਥੇਦਾਰ

06 Nov 2024 1:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Nov 2024 12:17 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:14 PM

ਝੋਨੇ ਕੋਲ ਮੰਜਾ ਡਾਹ ਕੇ ਬੈਠ ਗਏ Raja Warring Gidderbaha ਦੀ Mandi 'ਚ Raja Warring ਨੇ ਕੱਟੀ ਰਾਤ

05 Nov 2024 12:12 PM
Advertisement