Food Recipes: ਘਰ ਵਿਚ ਬੱਚਿਆਂ ਨੂੰ ਬਣਾ ਕੇ ਖਵਾਉ ਲਖਨਵੀ ਪੁਲਾਅ
Published : Mar 6, 2024, 6:58 am IST
Updated : Mar 6, 2024, 7:14 am IST
SHARE ARTICLE
Make Lucknow Pulau Food Recipes News in punjabi
Make Lucknow Pulau Food Recipes News in punjabi

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Make Lucknow Pulau Food Recipes News in punjabi : ਸਮੱਗਰੀ: ਉਬਲੇ ਹੋਏ ਬਾਸਮਤੀ ਚੌਲ-250 ਗ੍ਰਾਮ, ਘਿਉ ਇਕ ਵੱਡਾ ਚਮਚ, ਉਬਲੇ ਹਰੇ ਮਟਰ ਅੱਧਾ ਕੱਪ, ਉਬਲੀ ਕੱਟੀ ਹੋਈ ਗਾਜਰ ਅਤੇ ਫ਼ਰੈਂਚ ਬੀਨਜ਼- ਦੋ ਵੱਡੇ ਚਮਚ, ਕਾਜੂ, ਬਦਾਮ ਅਤੇ ਕਿਸ਼ਮਿਸ਼-ਇਕ ਚੌਥਾਈ ਕੱਪ, ਪਿਆਜ਼ (ਕਟਿਆ ਹੋਇਆ)-250 ਗ੍ਰਾਮ, ਕਸੂਰੀ ਮੇਥੀ-ਇਕ ਛੋਟਾ ਚਮਚ, ਜ਼ੀਰਾ-ਅੱਧਾ ਛੋਟਾ ਚਮਚ, ਦਾਲਚੀਨੀ ਪਾਊਡਰ- ਛੋਟਾ ਅੱਧਾ ਚਮਚ, ਗਰਮ ਮਸਾਲਾ- ਇਕ ਛੋਟਾ ਚਮਚ, ਪਨੀਰ (ਛੋਟੇ ਟੁਕੜਿਆਂ ’ਚ ਕਟਿਆ ਹੋਇਆ) 100 ਗ੍ਰਾਮ, ਨਮਕ - ਸਵਾਦ ਅਨੁਸਾਰ।

ਇਹ ਵੀ ਪੜ੍ਹੋ: Health News: ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦਾ ਸੱਭ ਤੋਂ ਵਧੀਆ ਸਰੋਤ ਹੈ ਸੋਇਆਬੀਨ  

ਬਣਾਉਣ ਦੀ ਤਰੀਕਾ: ਇਸ ਨੂੰ ਬਣਾਉਣ ਲਈ ਤੁਸੀਂ ਸੱਭ ਤੋਂ ਪਹਿਲਾਂ ਥੋੜਾ ਜਿਹਾ ਘਿਉ ਪਾ ਕੇ ਚਾਵਲਾਂ ਨੂੰ ਉਬਾਲ ਲਉ। ਅਲੱਗ-ਅਲੱਗ ਕਰ ਲਉ। ਇਸ ਤੋਂ ਬਾਅਦ ਕੜਾਹੀ ’ਚ ਘਿਉ ਗਰਮ ਕਰ ਕੇ ਇਸ ’ਚ ਬਦਾਮ, ਕਾਜੂ ਅਤੇ ਕਿਸ਼ਮਿਸ਼ ਭੁੰਨ ਕੇ ਕੱਢ ਲਉ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (06 ਮਾਰਚ 2024) 

ਬਚੇ ਹੋਏ ਤੇਲ ’ਚ ਪਿਆਜ਼ ਪਾਉ ਅਤੇ ਇਸ ਨੂੰ ਸੁਨਹਿਰਾ ਹੋਣ ਤਕ ਭੁੰਨੋ। ਬਾਅਦ ’ਚ ਇਸ ’ਚ ਜ਼ੀਰਾ ਅਤੇ ਦਾਲਚੀਨੀ ਪਾਊਡਰ ਵੀ ਪਾ ਦਿਉ। ਇਸ ਸੱਭ ਤੋਂ ਬਾਅਦ ਤੁਸੀਂ ਸਾਰੀਆਂ ਸਬਜ਼ੀਆਂ ਅਤੇ ਚਾਵਲ ਪਾ ਕੇ ਕਰੀਬ 1 ਮਿੰਟ ਤਕ ਪਕਾਉ। ਫਿਰ ਇਸ ’ਚ ਭੁੰਨੇ ਹੋਏ ਕਾਜੂ, ਕਿਸ਼ਮਿਸ਼ ਮਿਲਾ ਕੇ ਅੱਧਾ ਮਿੰਟ ਤਕ ਪਕਾਉ। ਤੁਹਾਡੇ ਲਖਨਵੀ ਪੁਲਾਅ ਬਣ ਕੇ ਤਿਆਰ ਹੈ। ਹੁਣ ਇਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਖਵਾਉ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Make Lucknow Pulau Food Recipes News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement