Mixed Veg Recipe: ਘਰ ਵਿਚ ਬਣਾਉ ਮਿਕਸ ਸਬਜ਼ੀ
Published : Feb 7, 2024, 7:28 am IST
Updated : Feb 7, 2024, 7:28 am IST
SHARE ARTICLE
Mixed Veg Recipe
Mixed Veg Recipe

ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਉਸ ਵਿਚ ਜ਼ੀਰਾ, ਹਿੰਗ, ਮਿਰਚ, ਅਦਰਕ ਦਾ ਪੇਸਟ ਪਾ ਕੇ ਦੋ ਮਿੰਟ ਤਕ ਭੁੰਨੋ।

Mixed Veg Recipe ਸਮੱਗਰੀ : 5 ਚਮਚ ਤੇਲ, 1 ਚਮਚ ਜ਼ੀਰਾ, ਹਿੰਗ ਦੀ ਚੁਟਕੀ, ਇਕ ਚਮਚ ਮਿਰਚ, ਅਦਰਕ ਦਾ ਪੇਸਟ, ਬੈਂਗਣ 100 ਗ੍ਰਾਮ, ਆਲੂ 100 ਗ੍ਰਾਮ, ਗੋਭੀ 100 ਗ੍ਰਾਮ, ਪਨੀਰ 100 ਗ੍ਰਾਮ ਤੋਂ ਇਲਾਵਾ ਲੋੜ ਅਨੁਸਾਰ ਹੋਰ ਸਬਜ਼ੀਆਂ ਪਾ ਸਕਦੇ ਹੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਣਾਉਣ ਦਾ ਤਰੀਕਾ: ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਉਸ ਵਿਚ ਜ਼ੀਰਾ, ਹਿੰਗ, ਮਿਰਚ, ਅਦਰਕ ਦਾ ਪੇਸਟ ਪਾ ਕੇ ਦੋ ਮਿੰਟ ਤਕ ਭੁੰਨੋ। ਫਿਰ ਇਸ ਵਿਚ ਸਾਫ਼ ਕਰ ਕੇ ਕੱਟੀ ਹੋਈ ਪਾਪੜੀ  ਬੈਂਗਣ, ਆਲੂ ਅਤੇ ਸ਼ਕਰਕੰਦ ਪਾਉ ਅਤੇ 5 ਮਿੰਟ ਤਕ ਗਰਮ ਕਰੋ। ਹਲਦੀ ਪਾਊਡਰ ਅਤੇ ਅੱਧਾ ਕੱਪ ਪਾਣੀ ਪਾ ਕੇ, ਢੱਕ ਕੇ, ਮੱਠੇ ਸੇਕ ’ਤੇ ਪਕਾਉ। ਇਸ ਤੋਂ ਬਾਅਦ ਮਿਰਚ ਪਾਊਡਰ, ਧਨੀਆ ਅਤੇ ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਢੱਕ ਦੇਵੋ। ਉਬਾਲਾ ਆਉਣ ਤੋਂ ਬਾਅਦ ਹਰਾ ਧਨੀਆ ਅਤੇ ਕੱਦੂਕਸ ਕੀਤਾ ਹੋਇਆ ਨਾਰੀਅਲ ਦਾ ਮਿਸ਼ਰਣ ਛਿੜਕ ਦਿਉ। ਥੋੜ੍ਹੀ ਦੇਰ ਹੋਰ ਪਕਾਉਣ ਪਿਛੋਂ ਅਪਣੇ ਪ੍ਰਵਾਰ ਨੂੰ ਗਰਮਾ-ਗਰਮ ਸਬਜ਼ੀ ਖਾਣ ਲਈ ਬੁਲਾਉ।

 (For more Punjabi news apart from Mixed Veg Recipe in Punjabi , stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement