
ਸਮੱਗਰੀ: ਕੱਚਾ ਕੇਲਾ - 6, ਚਿੱਟਾ ਲੂਣ - 1/2 ਵੱਡਾ ਚਮਚ , ਜ਼ੀਰਾ ਪਾਊਡਰ- 1/2 ਵੱਡਾ, ਤੇਲ-ਤਲਣ ਲਈ
ਸਮੱਗਰੀ: ਕੱਚਾ ਕੇਲਾ - 6, ਚਿੱਟਾ ਲੂਣ - 1/2 ਵੱਡਾ, ਜ਼ੀਰਾ ਪਾਊਡਰ- 1/2 ਵੱਡਾ, ਤੇਲ-ਤਲਣ ਲਈ
ਬਣਾਉਣ ਦਾ ਤਰੀਕਾ: ਪਹਿਲਾਂ ਕੱਚੇ ਕੇਲੇ ਨੂੰ ਧੋ ਕੇ ਛਿਲੋ ਅਤੇ ਫਿਰ ਕੜਾਹੀ ਵਿਚ ਤੇਲ ਗਰਮ ਕਰੋ। ਹੁਣ ਕੱਦੂਕੱਸ ਦੀ ਮਦਦ ਨਾਲ ਚਿਪਸ ਕੱਟ ਲਵੋ। ਜੇ ਤੁਸੀਂ ਚਾਹੋ ਤਾਂ ਇਸ ਨੂੰ ਬਾਰੀਕ ਕੱਟ ਸਕਦੇ ਹੋ। ਤਲਣ ਤੋਂ ਬਾਅਦ ਇਸ ਨੂੰ ਅਲਮੀਨੀਅਮ ਫੁਆਇਲ ਪੇਪਰ ’ਤੇ ਬਾਹਰ ਕੱਢੋ। ਹੁਣ ਇਸ ’ਤੇ ਚਿੱਟਾ ਲੂਣ ਅਤੇ ਜ਼ੀਰਾ ਪਾਊਡਰ ਛਿੜਕ ਦਿਉੇ। ਤੁਹਾਡੇ ਕੇਲੇ ਦੇ ਚਿਪਸ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਗਰਮਾ ਗਰਮ ਚਾਹ ਨਾਲ ਖਾਉ।