Food Recipes: ਘਰ ਵਿਚ ਬਣਾਉ ਕੇਲੇ ਦੇ ਚਿਪਸ
Published : Jan 11, 2025, 9:28 am IST
Updated : Jan 11, 2025, 9:33 am IST
SHARE ARTICLE
Homemade Banana Chips Food Recipes
Homemade Banana Chips Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

ਸਮੱਗਰੀ: ਕੱਚਾ ਕੇਲਾ - 6, ਚਿੱਟਾ ਲੂਣ - 1/2 ਵੱਡਾ, ਜ਼ੀਰਾ ਪਾਊਡਰ- 1/2 ਵੱਡਾ, ਤੇਲ-ਤਲਣ ਲਈ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੱਚੇ ਕੇਲੇ ਨੂੰ ਧੋ ਕੇ ਛਿਲੋ ਅਤੇ ਫਿਰ ਕੜਾਹੀ ਵਿਚ ਤੇਲ ਗਰਮ ਕਰੋ। ਹੁਣ ਕੱਦੂਕੱਸ ਦੀ ਮਦਦ ਨਾਲ ਚਿਪਸ ਕੱਟ ਲਵੋ। ਜੇ ਤੁਸੀਂ ਚਾਹੋ ਤਾਂ ਇਸ ਨੂੰ ਬਾਰੀਕ ਕੱਟ ਸਕਦੇ ਹੋ। ਤਲਣ ਤੋਂ ਬਾਅਦ ਇਸ ਨੂੰ ਅਲਮੀਨੀਅਮ ਫੁਆਇਲ ਪੇਪਰ ’ਤੇ ਬਾਹਰ ਕੱਢੋ। ਹੁਣ ਇਸ ’ਤੇ ਚਿੱਟਾ ਲੂਣ ਅਤੇ ਜ਼ੀਰਾ ਪਾਊਡਰ ਛਿੜਕ ਦਿਉੇ। ਤੁਹਾਡੇ ਕੇਲੇ ਦੇ ਚਿਪਸ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਗਰਮਾ ਗਰਮ ਚਾਹ ਨਾਲ ਖਾਉ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement