Food Recipes: ਘਰ ਵਿਚ ਬਣਾਉ ਖੱਟੀ ਆਲੂ ਚਾਟ
Published : Jun 14, 2024, 12:26 pm IST
Updated : Jun 14, 2024, 12:26 pm IST
SHARE ARTICLE
Make sour potato chaat at home Food Recipes
Make sour potato chaat at home Food Recipes

Food Recipes: ਖਾਣ ਵਿਚ ਹੁੰਦਾ ਬੇਹੱਦ ਸਵਾਦ

Make sour potato chaat at home Food Recipes: ਸਮੱਗਰੀ: ਆਲੂ-2 (ਉਬਲੇ ਹੋਏ), ਤੇਲ-2-3 ਚਮਚ, ਮਿੱਠੀ ਚਟਣੀ, ਮਸਾਲੇਦਾਰ ਧਨੀਆ ਚਟਣੀ, ਦਹੀਂ, ਕਟਿਆ ਹੋਇਆ ਧਨੀਆ, ਜੀਰਾ, ਲੂਣ, ਕਾਲਾ ਲੂਣ, ਮਸਾਲਾ

ਇਹ ਵੀ ਪੜ੍ਹੋ: Kuwait Fire Case: ਅਬਦੁੱਲਾ ਅਲੀ ਅਲ ਯਾਹਿਆ ਨੇ ਵਿਦੇਸ਼ ਰਾਜ ਮੰਤਰੀ ਨੂੰ ਲਾਸ਼ਾਂ ਨੂੰ ਭਾਰਤ ਭੇਜਣ ਦਾ ਦਿਤਾ ਭਰੋਸਾ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਤਰ੍ਹਾਂ ਹਿਲਾਉ। ਫਿਰ ਆਲੂਆਂ ਨੂੰ ਛਿੱਲ ਕੇ ਮੱਧਮ ਆਕਾਰ ਦੇ ਟੁਕੜਿਆਂ ਵਿਚ ਕੱਟੋ। ਆਲੂਆਂ ਨੂੰ ਫ਼ਰਾਈ ਕਰਨ ਲਈ, ਇਕ ਫ਼ਰਾਈਪੈਨ ਨੂੰ ਗਰਮ ਕਰੋ, ਇਸ ’ਤੇ ਥੋੜ੍ਹਾ ਜਿਹਾ ਤੇਲ ਪਾਉ ਅਤੇ ਇਸ ਨੂੰ ਸਾਰੇ ਪਾਸੇ ਫੈਲਾਉ। ਇਸ ਤੋਂ ਬਾਅਦ ਆਲੂ ਨੂੰ ਤਵੇ ’ਤੇ ਭੁੰਨਣ ਲਈ ਰੱਖ ਦਿਉ। ਜਦੋਂ ਆਲੂ ਹੇਠਲੇ ਪਾਸੇ ਤੋਂ ਭੂਰੇ ਰੰਗ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਪਲਟ ਦਿਉ ਅਤੇ ਆਲੂਆਂ ਨੂੰ ਦੋਵੇਂ ਪਾਸਿਆਂ ਤੋਂ ਭੂਰੇ ਹੋਣ ਤਕ ਪਕਣ ਦਿਉ।

ਇਹ ਵੀ ਪੜ੍ਹੋ:  INDIAN AIR FORCE ACADEMY: ਪੰਜਾਬ ਦੀਆਂ ਧੀਆਂ ਨੇ ਵਧਾਇਆ ਮਾਣ, ਤਿੰਨ ਲੜਕੀਆਂ ਦੀ ਇੰਡੀਅਨ ਏਅਰ ਫੋਰਸ ਅਕੈਡਮੀ ਵਿੱਚ ਹੋਈ ਚੋਣ

ਫਿਰ ਇਕ ਕਟੋਰੀ ਵਿਚ ਭੁੰਨੇ ਹੋਏ ਆਲੂ ਦੇ 7-8 ਟੁਕੜੇ ਕੱਢ ਲਵੋ, ਥੋੜ੍ਹਾ ਜਿਹਾ ਨਮਕ ਅਤੇ ਕਾਲਾ ਨਮਕ ਪਾਉ। ਇਸ ਤੋਂ ਬਾਅਦ 2 ਚਮਚ ਮਿੱਠੀ ਚਟਣੀ, 1 ਚਮਚ ਹਰੇ ਧਨੀਏ ਦੀ ਚਟਣੀ, 2 ਤੋਂ 3 ਚੱਮਚ ਦਹੀਂ, ਚਾਟ ਮਸਾਲਾ, ਭੁੰਨਿਆ ਜੀਰਾ, ਹਰਾ ਧਨੀਆ ਪਾਉ। ਤੁਹਾਡੀ ਮਿੱਠੇ ਅਤੇ ਖੱਟੇ ਆਲੂ ਦੀ ਚਾਟ ਬਣ ਕੇ ਤਿਆਰ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Make sour potato chaat at home Food Recipes, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement