Gol Gappe Health Benefits: ਗੋਲਗੱਪਿਆਂ ਵਿਚ ਲੁਕਿਆ ਹੈ ਸਿਹਤ ਦਾ ਰਾਜ਼
Published : Nov 16, 2023, 9:00 am IST
Updated : Nov 16, 2023, 9:00 am IST
SHARE ARTICLE
Gol Gappe Health Benefits
Gol Gappe Health Benefits

ਵੱਡੇ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤਕ ਹਰ ਕੋਈ ਗੋਲ-ਗੱਪੇ ਖਾਣ ਦਾ ਚਾਹਵਾਨ ਹੈ।

Gol Gappe Health Benefits: ਵੱਡੇ ਤੋਂ ਲੈ ਕੇ ਛੋਟੇ-ਛੋਟੇ ਬੱਚਿਆਂ ਤਕ ਹਰ ਕੋਈ ਗੋਲ-ਗੱਪੇ ਖਾਣ ਦਾ ਚਾਹਵਾਨ ਹੈ। ਗੋਲ-ਗੱਪੇ ਦਾ ਨਾਂ ਸੁਣਦੇ ਹੀ ਹਰ ਕਿਸੇ ਦਾ ਚਿਹਰਾ ਖਿੜ ਉਠਦਾ ਹੈ। ਜੇਕਰ ਗੋਲ-ਗੱਪੇ ਘਰ ਵਿਚ ਹੀ ਬਣਾ ਕੇ ਖਾਏ ਜਾਣ ਤਾਂ ਇਹ ਮੋਟਾਪਾ ਦੂਰ ਕਰਨ ਦੇ-ਨਾਲ-ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਦਿਵਾ ਸਕਦੇ ਹਨ। ਆਉ ਜਾਣਦੇ ਹਾਂ ਇਨ੍ਹਾਂ ਦੇ ਫ਼ਾਇਦਿਆਂ ਬਾਰੇ

ਪਿਸ਼ਾਬ ਦੀ ਸਮੱਸਿਆ ਤੋਂ ਛੁਟਕਾਰਾ: ਘਰ ਵਿਚ ਬਣੇ ਗੋਲ-ਗੱਪੇ ਅਤੇ ਉਸ ਦਾ ਪਾਣੀ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ। ਘਰ ਵਿਚ ਬਣੇ ਗੋਲਗੱਪਿਆਂ ਦੇ ਪਾਣੀ ਵਿਚ ਮਿੱਠਾ ਘੱਟ ਪਾਉ। ਪਾਣੀ ਵਿਚ ਪੁਦੀਨਾ, ਜ਼ੀਰਾ, ਹਿੰਗ ਮਿਲਾਉਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ। ਗੋਲਗੱਪੇ ਦੇ ਪਾਣੀ ਵਿਚ ਇਸਤੇਮਾਲ ਹੋਣ ਵਾਲਾ ਹਰਾ ਧਨੀਆ ਪੇਟ ਫੁੱਲਣ ਅਤੇ ਪੇਸ਼ਾਬ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦਾ ਹੈ।

ਭਾਰ ਘੱਟ ਕਰੇ: ਜੇਕਰ ਤੁਸੀਂ ਅਪਣੇ ਮੋਟਾਪੇ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤੁਹਾਨੂੰ ਗੋਲਗੱਪੇ ਖਾਣੇ ਚਾਹੀਦੇ ਹਨ। ਖਾਣਾ-ਖਾਣ ਤੋਂ 10-15 ਮਿੰਟ ਪਹਿਲਾਂ ਰੋਜ਼ ਗੋਲਗੱਪੇ ਖਾਉ, ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਣ ਲੱਗੇਗਾ। ਗੋਲਗੱਪੇ ਦੀ ਚਟਣੀ ਨਾਲ ਸਲਾਦ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਗੋਲਗੱਪੇ ਨਾਲ ਸਲਾਦ ਖਾਣ ਨਾਲ ਭਾਰ ਘਟਾਉਣ ਵਿਚ ਵੀ ਮਦਦ ਮਿਲਦੀ ਹੈ।

(For more news apart from Gol Gappe Health Benefits, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement