RecipeTips: ਘਰ ’ਚ ਬਣਾਉ ਮਿਲਕ ਕੇਕ

By : GAGANDEEP

Published : Dec 16, 2023, 7:18 am IST
Updated : Dec 16, 2023, 8:21 am IST
SHARE ARTICLE
RecipeTips Make milk cake at home News in punjabi
RecipeTips Make milk cake at home News in punjabi

RecipeTips: ਖਾਣ ਵਿਚ ਹੁੰਦੇ ਬੇਹੱਦ ਸਵਾਦ

Recipe Tips Make milk cake at home News in punjabi : ਸਮੱਗਰੀ : 3 ਲੀਟਰ ਦੁੱਧ, 2 ਟੇਬਲ ਸਪੂਨ ਨਿੰਬੂ ਦਾ ਰਸ, 1 ਟੀ ਸਪੂਨ ਹਰੀ ਇਲਾਚੀ, 1 ਟੇਬਲ ਸਪੂਨ ਦੇਸੀ ਘਿਉ, 250 ਗ੍ਰਾਮ ਚੀਨੀ,  ਤੇਲ, ਬਦਾਮ (ਸਜਾਵਟ ਲਈ)।

ਢੰਗ : ਇਕ ਭਾਰੀ ਕੜਾਹੀ ਵਿਚ ਦੁੱਧ ਲੈ ਕੇ ਉਬਾਲੋ। ਫਿਰ ਇਸ ਵਿਚ 2 ਟੇਬਲ ਸਪੂਨ ਨਿੰਬੂ ਦਾ ਰਸ ਪਾ ਕੇ ਤਦ ਤਕ ਹਿਲਾਉ ਜਦੋਂ ਤਕ ਦੁੱਧ ਫਟਣਾ ਨਾ ਸ਼ੁਰੂ ਹੋਵੇ। ਫਿਰ ਇਸ ਵਿਚ 1 ਟੀ ਸਪੂਨ ਹਰੀ ਇਲਾਇਚੀ, 1 ਟੇਬਲ ਸਪੂਨ ਦੇਸੀ ਘਿਉ ਅਤੇ 250 ਗ੍ਰਾਮ ਚੀਨੀ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਪਕਾਉ।
ਜਦੋਂ ਤਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰਿਆਂ ਨੂੰ ਛੱਡਣ ਨਾ ਲੱਗੇ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟਰੇਅ ਵਿਚ ਕੱਢ ਕੇ ਉਤੇ ਬਦਾਮ ਨਾਲ ਸਜਾਵਟ ਕਰੋ। ਸਾਰੀ ਰਾਤ ਢੱਕ ਕੇ ਰੱਖੋ। ਫਿਰ ਜਿਵੇਂ ਦਿਲ ਕਰੇ ਉਸੇ ਤਰ੍ਹਾਂ ਕੱਟ ਕੇ ਖਾ ਲਵੋ। ਮਿਲਕ ਕੇਕ ਬਣ ਕੇ ਤਿਆਰ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement