ਘਰ ਦੀ ਰਸੋਈ ਵਿਚ ਬਣਾਉ ਬਰੈਡ ਟੋਸਟ
Published : Apr 17, 2021, 10:44 am IST
Updated : Apr 17, 2021, 10:44 am IST
SHARE ARTICLE
Bread toast
Bread toast

ਕਈ ਲੋਕ ਇਸ ਨੂੰ ਨਾਸ਼ਤੇ ਵਿਚ ਖਾਂਦੇ ਹਨ। ਬ੍ਰੈਡ ਟੋਸਟ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ।

ਬ੍ਰੈਡ ਟੋਸਟ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਕਈ ਲੋਕ ਇਸ ਨੂੰ ਨਾਸ਼ਤੇ ਵਿਚ ਖਾਂਦੇ ਹਨ। ਬ੍ਰੈਡ ਟੋਸਟ ਕਈ ਤਰੀਕਿਆਂ ਨਾਲ ਬਣਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਚੀਜ਼ੀ ਬੇਕਡ ਅੰਡਾ ਟੋਸਟ ਬਣਾਉਣ ਦੇ ਤਰੀਕੇ ਬਾਰੇ ਦਸਾਂਗੇ।

Sweet Bread Toast Bread Toast

ਸਮੱਗਰੀ: ਬ੍ਰੈਡ ਸਲਾਈਸ, ਨਮਕ ਸਵਾਦ ਅਨੁਸਾਰ, ਅੰਡਾ, ਕਾਲੀ ਮਿਰਚ, ਮੋਜਾਰੋਲਾ ਚੀਜ਼ ਸਵਾਦ ਅਨੁਸਾਰ 
ਵਿਧੀ: ਬ੍ਰੈਡ ਸਲਾਈਸ ਲਉ ਅਤੇ ਚਮਚ ਨਾਲ ਇਸ ਨੂੰ ਵਿਚੋਂ ਦਬਾ ਦਿਉ। ਇਸ ’ਤੇ ਨਮਕ ਅਤੇ ਕਾਲੀ ਮਿਰਚ ਛਿੜਕ ਦਿਉ। ਇਕ ਅੰਡਾ ਲਉ ਅਤੇ ਤੋੜ ਕੇ ਬ੍ਰੈਡ ਸਲਾਈਸ ’ਤੇ ਪਾਉ।

Sweet Bread Toast Bread Toast

ਫਿਰ ਮੋਜੋਰੋਲਾ ਚੀਜ਼ ਨੂੰ ਅੰਡੇ ਦੇ ਉਪਰ ਪਾਉ ਅਤੇ ਬ੍ਰੈਡ ਸਲਾਈਸ ਦੇ ਚਾਰੇ ਪਾਸੇ ਪਾਉ। ਫਿਰ ਮਾਈਕਰੋਵੇਵ ਨੂੰ 350 ਡਿਗਰੀ ਤੋਂ 180 ਡਿਗਰੀ ਪ੍ਰੀ ਹੀਟ ਕਰ ਲਉ ਅਤੇ ਇਸ ਨੂੰ 5-7 ਮਿੰਟ ਲਈ ਮਾਈਕ੍ਰੋਵੇਵ ਵਿਚ ਪਕਾਉ। ਤੁਹਾਡਾ ਬ੍ਰੈਡ ਟੋਸਟ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਅਤੇ ਖ਼ੁਦ ਵੀ ਖਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM

ਕੰਧ ਟੱਪ ਕੇ ਲੱਗਿਆ ਸੀ ਭੱਜਣ,ਖੜ੍ਹ ਖੜ੍ਹ ਦੇਖ ਰਿਹਾ ਸਾਰਾ ਪਿੰਡ,ਹੋ ਗਿਆ ਹੰਗਾਮਾ

20 Feb 2026 1:31 PM

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM
Advertisement