
ਘਰ 'ਚ ਅਸਾਨੀ ਨਾਲ ਬਣਾਓ
ਲੌਕੀ ਰਾਇਤਾ ਬਣਾਉਣ ਲਈ ਸਮੱਗਰੀ
ਪਾਣੀ ਦੇ 3 ਕੱਪ
1/2 ਕੱਪ ਲੌਕੀ (grated)
lauki ka raita
1/2 ਚਮਚ ਨਮਕ
1 ਕੱਪ ਸਾਦਾ ਦਹੀਂ
2 ਹਰੀ ਮਿਰਚ
lauki ka raita
1/2 ਚੱਮਚ ਜੀਰਾ ਪਾਊਡਰ
1/2 ਚੱਮਚ ਕਾਲਾ ਲੂਣ
ਹਰਾ ਧਨੀਆ
lauki ka raita
ਇਕ ਬਾਊਲ ਵਿਚ ਪਾਣੀ ਲਵੋ ਅਤੇ ਉਸ ਵਿਚ ਕੱਦੂਕਸ਼ ਕਰ ਕੇ ਲੌਕੀ ਪਾਓ। ਲੌਕੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਲੌਕੀ ਵਿਚ ਲੂਣ ਪਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ ਲੌਕੀ ਵਿਚੋਂ ਪਾਣੀ ਕੱਢ ਦਵੋ। ਫਿਰ ਪਲੇਨ ਦਹੀਂ ਲਵੋ ਅਤੇ ਇਸ ਵਿਚ ਉਬਾਲੀ ਹੋਈ ਲੌਕੀ ਪਾਓ। ਹੁਣ ਇਸ ਵਿਚ ਹਰੀ ਮਿਰਚ , ਕਾਲਾ ਨਮਕ, ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਹਰੇ ਧਨੀਏ ਨਾਲ ਗਾਰਨਿਸ਼ ਕਰੋ ਤੇ ਸਰਵ ਕਰੋ।