ਇਹ ਵਿਟਾਮਿਨ ਖਾਣ ਨਾਲ ਲੰਮੇ ਸਮੇਂ ਤਕ ਰਹਿ ਸਕਦੇ ਹੋ ਜਵਾਨ
Published : May 19, 2018, 6:28 pm IST
Updated : May 19, 2018, 6:28 pm IST
SHARE ARTICLE
vitamins
vitamins

ਗ਼ਲਤ ਖਾਣ - ਪੀਣ ਅਤੇ ਵਧਦੇ ਪ੍ਰਦੂਸ਼ਣ ਕਾਰਨ ਚਮੜੀ ਦੀ ਸਮੱਸਿਆਂਵਾਂ ਵੀ ਵੱਧਦੀ ਜਾ ਰਹੀਆਂ ਹਨ। ਉਮਰ ਤੋਂ ਪਹਿਲਾਂ ਪੈਣ ਵਾਲੀ ਝੁਰੜੀਆਂ ਅਤੇ ਫ਼ਾਈਨ ਲਾਈਨਜ਼ ਚਿਹਰੇ ਦੀ...

ਗ਼ਲਤ ਖਾਣ - ਪੀਣ ਅਤੇ ਵਧਦੇ ਪ੍ਰਦੂਸ਼ਣ ਕਾਰਨ ਚਮੜੀ ਦੀ ਸਮੱਸਿਆਂਵਾਂ ਵੀ ਵੱਧਦੀ ਜਾ ਰਹੀਆਂ ਹਨ। ਉਮਰ ਤੋਂ ਪਹਿਲਾਂ ਪੈਣ ਵਾਲੀ ਝੁਰੜੀਆਂ ਅਤੇ ਫ਼ਾਈਨ ਲਾਈਨਜ਼ ਚਿਹਰੇ ਦੀ ਖ਼ੂਬਸੂਰਤੀ ਨੂੰ ਬੇਕਾਰ ਕਰ ਦਿੰਦੀਆਂ ਹਨ। ਇਸ ਲਈ ਕੁਝ ਲਡ਼ਕੀਆਂ ਕਈ ਤਰ੍ਹਾਂ ਦੇ ਘਰੇਲੂ ਫ਼ੇਸ ਪੈਕ ਅਤੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਜਿਸ ਦਾ ਅਸਰ ਕੁੱਝ ਸਮੇਂ ਲਈ ਹੀ ਰਹਿੰਦਾ ਹੈ।

vitamin Evitamin E

ਸਮੇਂ ਤੋਂ ਪਹਿਲਾਂ ਪੈਣ ਵਾਲੀ ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਤੇ ਖ਼ੂਬਸੂਰਤ ਦਿਖਣ ਲਈ ਤੁਸੀਂ ਵਿਟਾਮਿਨ ਦਾ ਵੀ ਸਹਾਰਾ ਲੈ ਸਕਦੇ ਹੋ। ਅੱਜ ਅਸੀ ਤੁਹਾਨੂੰ ਉਨ੍ਹਾਂ ਵਿਟਾਮਿਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਤੁਸੀਂ ਅਪਣੀ ਡਾਈਟ 'ਚ ਸ਼ਾਮਲ ਕਰ ਕੇ ਲੰਮੇ ਸਮੇਂ ਤਕ ਜਵਾਨ ਅਤੇ ਖ਼ੂਬਸੂਰਤ ਦਿਖ ਸਕਦੇ ਹੋ। ਝੁਰੜੀਆਂ, ਡਰਾਈਨੈਸ, ਧੁੱਪ ਅਤੇ ਫ਼ਰੀ - ਰੈਡਿਕਲ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਵਿਟਾਮਿਨ ਈ ਕਾਫ਼ੀ ਫ਼ਾਈਦੇਮੰਦ ਹੈ।

vitamin Cvitamin C

ਇਹ ਚਮੜੀ 'ਚ ਨਮੀ ਬਣਾਏ ਰੱਖਦਾ ਹੈ ਅਤੇ ਨਾਲ ਹੀ ਯੂ.ਵੀ. ਕਿਰਣਾਂ ਤੋਂ ਬਚਾਉਂਦਾ ਹੈ। ਇਸ ਨੂੰ ਇਸਤੇਮਾਲ ਕਰਨ ਲਈ ਵਿਟਾਮਿਨ ਈ ਤੇਲ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ 'ਤੇ ਲਗਾ ਕੇ ਸੋਵੋ। ਇਸ ਤੋਂ ਇਲਾਵਾ ਡਾਈਟ 'ਚ ਹਰੀ ਸਬਜ਼ੀਆਂ, ਬਦਾਮ, ਮੱਛੀ, ਪਪੀਤਾ, ਬਰੋਕਲੀ, ਜੈਤੂਨ ਅਤੇ ਪਾਲਕ ਆਦਿ ਸ਼ਾਮਲ ਕਰੋ।ਵਿਟਾਮਿਨ ਸੀ ਫ਼ਰੀ - ਰੈਡਿਕਲਜ਼ ਕਾਰਨ ਹੋਣ ਵਾਲੀ ਝੁਰੜੀਆਂ ਤੋਂ ਬਚਾਉਂਦਾ ਹੈ।

vitamin Avitamin A

ਇਸ ਦੀ ਪੂਰਤੀ ਲਈ ਅਪਣੀ ਡਾਈਟ 'ਚ ਬ੍ਰੋਕਲੀ, ਸੰਤਰਾ, ਨੀਂਬੂ, ਪਪੀਤਾ, ਸ਼ਿਮਲਾ ਮਿਰਚ, ਅਮਰੂਦ ਆਦਿ ਨੂੰ ਸ਼ਾਮਲ ਕਰੋ। ਨੀਂਬੂ ਪਾਣੀ ਪੀ ਕੇ ਵੀ ਇਸ ਦਾ ਫ਼ਾਇਦਾ ਉਠਾ ਸਕਦੇ ਹੋ। ਅੱਖਾਂ ਕੋਲ ਹੋਣ ਵਾਲੀਆਂ ਝੁਰੜੀਆਂ, ਡਾਰਕ ਸਰਕਲਜ਼ ਤੋਂ ਰਾਹਤ ਪਾਉਣ ਲਈ ਵਿਟਾਮਿਨ ਕੇ ਬਹੁਤ ਫ਼ਾਈਦੇਮੰਦ ਹੈ। ਇਹ ਵਿਟਾਮਿਨ ਅੱਖਾਂ ਕੋਲ ਜਮੇ ਖ਼ੂਨ ਨੂੰ ਬ੍ਰੇਕ ਕਰ ਕੇ ਉਸ ਦਾ ਸਰਕੁਲੇਸ਼ਨ ਵਧਾਉਂਦਾ ਹੈ ਅਤੇ ਡਾਰਕ ਸਰਕਲਜ਼ ਵਰਗੀ ਸਮੱਸਿਆ ਠੀਕ ਕਰਦਾ ਹੈ। ਇਸ ਦੀ ਪੂਰਤੀ ਲਈ ਹਰੀ ਸਬਜ਼ੀਆਂ, ਸਪ੍ਰਾਉਟ, ਦੁੱਧ, ਪਨੀਰ ਅਤੇ ਬੰਦਗੋਭੀ ਆਦਿ ਸ਼ਾਮਲ ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement