Easy cupcake recipe for kids: ਬੱਚਿਆਂ ਨੂੰ ਘਰ ’ਚ ਬਣਾ ਕੇ ਖਵਾਉ ਕੱਪ ਕੇਕ
Published : Dec 19, 2023, 7:15 am IST
Updated : Dec 19, 2023, 7:23 am IST
SHARE ARTICLE
Easy cupcake recipe for kids
Easy cupcake recipe for kids

ਭ ਤੋਂ ਪਹਿਲਾਂ ਕੱਪ ਕੇਕ ਦੀ ਤਿਆਰੀ ਲਈ ਓਵਨ ਨੂੰ 180 ਡਿਗਰੀ ਸੈਲਸੀਅਸ ਤਕ ਪਹਿਲਾਂ ਤੋਂ ਗਰਮ ਕਰ ਕੇ ਰੱਖੋ।

Easy cupcake recipe for kids: ਸਮੱਗਰੀ: ਚਾਕਲੇਟ ਅਤੇ ਵਨੀਲਾ ਕ੍ਰੀਮ ਬਿਸਕੁਟ ਦਾ 1 ਪੈਕੇਟ, 2 ਕੱਪ ਫੁਲ ਫ਼ੈਟ ਕਰੀਮ ਵਾਲਾ ਦੁੱਧ, 1/2 ਚਮਚ ਬੇਕਿੰਗ ਸੋਡਾ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕੱਪ ਕੇਕ ਦੀ ਤਿਆਰੀ ਲਈ ਓਵਨ ਨੂੰ 180 ਡਿਗਰੀ ਸੈਲਸੀਅਸ ਤਕ ਪਹਿਲਾਂ ਤੋਂ ਗਰਮ ਕਰ ਕੇ ਰੱਖੋ। ਬਿਸਕੁਟ ਤੋਂ ਕਰੀਮ ਨੂੰ ਵੱਖ ਕਰੋ ਅਤੇ ਇਕ ਪਾਸੇ ਰੱਖ ਦਿਉ। ਫੁੱਲ ਫ਼ੈਟ ਕਰੀਮ ਵਾਲੇ ਦੁੱਧ ਨੂੰ ਗਰਮ ਕਰੋ, ਇਸ ਨੂੰ ਕਮਰੇ ਦੇ ਤਾਪਮਾਨ ਤਕ ਠੰਢਾ ਹੋਣ ਦਿਉ। ਬਿਸਕੁਟਾਂ ਨੂੰ ਪੀਸ ਕੇ ਜਾਂ ਕਰੀਮ ਵਿਚ ਮਿਲਾ ਕੇ ਚਮਚ ਨਾਲ ਹਲਕਾ ਜਿਹਾ ਦਬਾਉ।

ਹੁਣ ਇਕ ਵੱਡੇ ਕਟੋਰੇ ਵਿਚ ਬਿਸਕੁਟ ਪਾਊਡਰ, ਬੇਕਿੰਗ ਸੋਡਾ, ਕਰੀਮ ਅਤੇ ਦੁੱਧ ਨੂੰ ਮਿਲਾਉ। ਚੰਗੀ ਤਰ੍ਹਾਂ ਮਿਲਾ ਕੇ ਸਮੱਗਰੀ ਨੂੰ ਤਿਆਰ ਕਰੋ ਜਿਸ ਵਿਚ ਗੰਢਾਂ ਨਾ ਬਣੀਆਂ ਹੋਣ। ਕੱਪ ਕੇਕ ਦੇ ਮੋਲਡ ਨੂੰ ਤਿਆਰ ਸਮੱਗਰੀ ਨਾਲ ਭਰੋ ਅਤੇ ਟਰੇਅ ਨੂੰ ਲਗਭਗ 15 ਮਿੰਟਾਂ ਲਈ ਓਵਨ ਵਿਚ ਰੱਖੋ।15 ਮਿੰਟਾਂ ਬਾਅਦ, ਕੱਪ ਕੇਕ ਦੀ ਜਾਂਚ ਕਰਨ ਲਈ ਟੂਥਪਿਕ ਦੀ ਵਰਤੋਂ ਕਰੋ। ਜੇ ਇਹ ਸਾਫ਼ ਨਿਕਲਦੀ ਹੈ ਤਾਂ ਤੁਹਾਡੇ ਕੱਪ ਕੇਕ ਤਿਆਰ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਖਵਾਉ।

(For more news apart from Easy cupcake recipe for kids, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement