Food Recipe: ਘਰ ਵਿਚ ਬਣਾਓ ਲੱਛਾ ਪੁਦੀਨਾ ਪਰੌਂਠਾ
Published : Mar 20, 2025, 6:54 am IST
Updated : Mar 20, 2025, 7:30 am IST
SHARE ARTICLE
Make Lachha Pudina Paratha at home Food Recipe
Make Lachha Pudina Paratha at home Food Recipe

Food Recipe: ਖਾਣ ਵਿਚ ਹੁੰਦਾ ਬਹੁਤ ਸਵਾਦ

ਸਮੱਗਰੀ : 100 ਗ੍ਰਾਮ ਆਟਾ, ਛਿੜਕਣ ਲਈ ਪੁਦੀਨਾ ਪਾਊਡਰ, ਸਵਾਦ ਅਨੁਸਾਰ ਨਮਕ। 

ਬਣਾਉਣ ਦਾ ਢੰਗ : ਪਹਿਲਾਂ ਆਟੇ ਵਿਚ ਨਮਕ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਵੋ। ਫਿਰ ਉਸ ਆਟੇ ਦਾ ਪੇੜਾ ਬਣਾ ਕੇ ਉਸ ਨੂੰ ਰੋਟੀ ਵਾਂਗ ਵੇਲ ਲਉ ਤੇ ਇਸ ਵਿਚ ਪੁਦੀਨਾ ਪਾਊਡਰ ਪਾ ਕੇ ਫ਼ੋਲਡ ਕਰ ਲਉ।

ਇਸ ਤੋਂ ਬਾਅਦ ਇਸ ਨੂੰ ਦੁਬਾਰਾ ਵੇਲ ਲਉ ਅਤੇ ਫਿਰ ਥੋੜਾ ਜਿਹਾ ਸੁੱਕਾ ਆਟਾ ਛਿੜਕ ਕੇ ਇਸ ਨੂੰ ਮੁੜ ਫ਼ੋਲਡ ਕਰ ਲਉ। ਇਸ ਤਰ੍ਹਾਂ ਤਕਰੀਬਨ 7-8 ਅੱਠ ਵਾਰ ਕਰੋ। ਅੰਤ ਵਿਚ ਵੇਲੇ ਹੋਏ ਪੇੜੇ ਵਿਚ ਥੋੜਾ ਜਿਹਾ ਪੁਦੀਨਾ ਪਾਊਡਰ ਪਾ ਕੇ ਉਸ ਨੂੰ ਹੱਥ ਨਾਲ ਥਪਥਪਾ ਦਿਉ ਅਤੇ ਫਿਰ ਤੰਦੂਰ ਵਿਚ ਪਕਾ ਕੇ ਇਸ ਨੂੰ ਗਰਮਾ ਗਰਮ ਪਰੋਸੋ। ਤੁਹਾਡਾ ਪੁਦੀਨੇ ਦਾ ਲੱਛਾ ਪਰੌਂਠਾ ਬਣ ਕੇ ਤਿਆਰ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement