Food Recipes: ਪਾਲਕ ਦੀ ਖਿਚੜੀ ਬਣਾਓ
Published : Jul 20, 2024, 10:12 am IST
Updated : Jul 20, 2024, 10:13 am IST
SHARE ARTICLE
Food Recipes: Spinach Leaves
Food Recipes: Spinach Leaves

ਸਮੱਗਰੀ: ਚੌਲ-2 ਕੱਪ, ਪਾਲਕ-200 ਗ੍ਰਾਮ, ਹਲਦੀ ਪਾਊਡਰ-1/2 ਚਮਚਾ, ਪੀਲੀ ਮੁੰਗੀ ਦੀ ਦਾਲ-1/3 ਕੱਪ, ਲੱਸਣ-4-5 ਕਲੀਆਂ, ਜ਼ੀਰਾ-1/2 ਚਮਚਾ, ਗੰਢਾ-1 ਕੱਟਿਆ ਹੋਇਆ,


ਸਮੱਗਰੀ:  ਚੌਲ-2 ਕੱਪ, ਪਾਲਕ-200 ਗ੍ਰਾਮ, ਹਲਦੀ ਪਾਊਡਰ-1/2 ਚਮਚਾ, ਪੀਲੀ ਮੁੰਗੀ ਦੀ ਦਾਲ-1/3 ਕੱਪ, ਲੱਸਣ-4-5 ਕਲੀਆਂ, ਜ਼ੀਰਾ-1/2 ਚਮਚਾ, ਗੰਢਾ-1 ਕੱਟਿਆ ਹੋਇਆ, ਘਿਉ-1 ਚਮਚਾ, ਗਰਮ ਮਸਾਲਾ-1/2 ਚਮਚਾ, ਟਮਾਟਰ-1 ਕੱਟਿਆ ਹੋਇਆ, ਲੂਣ ਸਵਾਦ ਅਨੁਸਾਰ, ਅਦਰਕ-1/2 ਚਮਚਾ (ਕੱਦੂਕਸ ਕੀਤਾ ਹੋਇਆ), ਲੌਂਗ-2


ਬਣਾਉਣ ਦਾ ਤਾਰੀਕਾ: ਸੱਭ ਤੋਂ ਪਹਿਲਾਂ ਦਾਲ ਅਤੇ ਚੌਲ ਸਾਫ਼ ਕਰ ਕੇ ਚੰਗੀ ਤਰ੍ਹਾਂ ਧੋ ਲਉ। ਕੁੱਕਰ ਵਿਚ ਦਾਲ, ਚੌਲ, ਪਾਣੀ, ਲੌਂਗ, ਹਲਦੀ ਪਾਊਡਰ, ਲੂਣ, ਲੱਸਣ ਅਤੇ ਅਦਰਕ ਪਾ ਕੇ 3-4 ਸੀਟੀਆਂ ਲਗਾਉ। ਉਦੋਂ ਤਕ ਪਾਲਕ ਨੂੰ ਸਾਫ਼ ਕਰ ਕੇ ਕੱਟ ਲਉ ਅਤੇ ਫਿਰ ਮਿਕਸਰ ਵਿਚ ਸਮੂਹ ਪੀਸ ਲਉ। ਇਕ ਫ਼ਰਾਈਪੈਨ ਵਿਚ ਘਿਉ ਗਰਮ ਕਰ ਕੇ ਪੀਸੀ ਪਾਲਕ, ਗਰਮ ਮਸਾਲਾ, ਪਿਆਜ਼, ਲੱਸਣ ਅਤੇ ਟਮਾਟਰ ਭੂਰੇ ਹੋਣ ਤਕ ਭੁੰਨੋ। ਫਿਰ ਇਸ ਵਿਚ ਪੀਸੀ ਪਾਲਕ ਨੂੰ ਖਿਚੜੀ ’ਚ ਪਾ ਕੇ ਕੱੁਝ ਦੇਰ ਪੱਕਣ ਲਈ ਛੱਡ ਦਿਉ। ਦੂਜੇ ਫ਼ਰਾਈਪੈਨ ਵਿਚ ਘਿਉ ਗਰਮ ਕਰ ਕੇ ਜ਼ੀਰਾ, ਲੱਸਣ ਅਤੇ ਲਾਲ ਮਿਰਚ ਭੁੰਨ ਕੇ ਤੜਕਾ ਲਗਾਉ। ਤੁਹਾਡੇ ਲਈ ਸਵਾਦਿਸ਼ਟ ਖਿਚੜੀ ਬਣ ਕੇ ਤਿਆਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement