Food Recipes: ਘਰ ਦੀ ਰਸੋਈ ਵਿਚ ਬਣਾਉ ਰਸਗੁੱਲਾ
Published : Mar 22, 2024, 6:42 am IST
Updated : Mar 22, 2024, 7:26 am IST
SHARE ARTICLE
Make rasgulla in your home kitchen Food Recipes NEWS IN punjabi
Make rasgulla in your home kitchen Food Recipes NEWS IN punjabi

Food Recipes: ਖਾਣ ਵਿਚ ਹੁੰਦੇ ਬੇਹੱਦ ਸਵਾਦ

Make rasgulla in your home kitchen Food Recipes NEWS IN punjabi: ਸਮੱਗਰੀ : ਬਰੀਕ ਖੰਡ 2 ਕਿਲੋ, ਘਿਉ 2 ਚੱਮਚ, ਮੈਦਾ 4 ਛੋਟੇ ਚੱਮਚ, ਪਨੀਰ 3 ਕਿੱਲੋ, ਸੂਜੀ 4 ਛੋਟੇ ਚੱਮਚ, ਪੀਸੀ ਹੋਈ ਇਲਾਇਚੀ ਇਕ ਛੋਟਾ ਚੱਮਚ, ਅਰਕ ਗੁਲਾਬ ਦੀਆਂ ਕੁੱਝ ਬੂੰਦਾਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇੰਜ ਬਣਾਉ : ਸੱਭ ਤੋਂ ਪਹਿਲਾਂ ਖੰਡ ਅਤੇ ਪਾਣੀ ਨੂੰ ਮਿਲਾ ਕੇ ਇਕ ਵੱਡੀ ਕੜਾਹੀ ਵਿਚ ਚਾਸ਼ਨੀ ਬਣਾ ਲਉ। 25-30 ਮਿੰਟ ਤਕ ਇਸ ਚਾਸ਼ਨੀ ਨੂੰ ਅੱਗ ’ਤੇ ਪਕਾਉ। ਜਦੋਂ ਇਹ ਗਾੜ੍ਹੀ ਹੋ ਜਾਵੇ ਤਾਂ ਇਸ ਨੂੰ ਥੱਲੇ ਲਾਹ ਕੇ ਰੱਖ ਲਉ।

ਇਹ ਵੀ ਪੜ੍ਹੋ: Arvind Kejriwal : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਈਡੀ ਦੀ ਟੀਮ 

ਇਕ ਡਿਸ਼ ਵਿਚ ਪਨੀਰ, ਘਿਉ, ਸੂਜੀ, ਪੀਸੀ ਇਲਾਇਚੀ, ਮੈਦਾ ਮਿਲਾ ਕੇ ਹੱਥਾਂ ਨਾਲ ਮੁਲਾਇਮ ਕਰੋ। ਹੁਣ ਇਸ ਮਿਸ਼ਰਣ ’ਚੋਂ ਡੇਢ ਇੰਚ ਬੇਸ ਦੇ ਗੋਲੇ ਬਣਾ ਲਉ। ਅਜਿਹਾ ਕਰਨ ਨਾਲ ਗੋਲੇ ਸਪੰਜ ਵਾਂਗ ਨਰਮ ਹੋ ਜਾਣਗੇ। ਅੱਗ ਤੋਂ ਲਾਹ ਕੇ 10 ਮਿੰਟ ਬਾਅਦ ਗੁਲਾਬ ਦਾ ਅਰਕ ਪਾ ਕੇ ਠੰਢਾ ਕਰੋ। ਤੁਹਾਡੇ ਪਸੰਦੀਦਾ ਰਸਗੁੱਲੇ ਤਿਆਰ ਹਨ।

(For more news apart from 'Make rasgulla in your home kitchen Food Recipes NEWS IN punjabi' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement